“ਸਾਰੀਆਂ ਟੀਮਾਂ ਨੂੰ ਆਪਣੇ ਖਿਡਾਰੀਆਂ ਨੂੰ ਵਾਪਸ ਬੁਲਾਉਣ ਲਈ ਕਿਹਾ ਗਿਆ ਹੈ, ਟੂਰਨਾਮੈਂਟ 16 ਜਾਂ 17 ਮਈ ਨੂੰ ਲਖਨਊ ਵਿੱਚ ਮੁੜ ਸ਼ੁਰੂ ਹੋਵੇਗਾ। ਅੰਤਿਮ ਸ਼ਡਿਊਲ ਸੋਮਵਾਰ ਨੂੰ ਸਾਂਝਾ ਕੀਤਾ ਜਾਵੇਗਾ।
ਇਹ ਵੀ ਦੱਸਿਆ ਗਿਆ ਹੈ ਕਿ ਬਾਕੀ ਮੈਚ ਚਾਰ ਥਾਵਾਂ ‘ਤੇ ਖੇਡੇ ਜਾਣਗੇ ਅਤੇ ਹੁਣ ਦਿੱਲੀ ਅਤੇ ਧਰਮਸ਼ਾਲਾ ਵਿੱਚ ਕੋਈ ਮੈਚ ਨਹੀਂ ਹੋਵੇਗਾ। ਸੂਤਰ ਨੇ ਅੱਗੇ ਕਿਹਾ, “ਇਹ ਸੰਭਾਵਨਾ ਹੈ ਕਿ ਮੈਚ ਚਾਰ ਥਾਵਾਂ ‘ਤੇ ਖੇਡੇ ਜਾਣਗੇ ਅਤੇ ਹੁਣ ਦਿੱਲੀ ਅਤੇ ਧਰਮਸ਼ਾਲਾ ਵਿੱਚ ਕੋਈ ਮੈਚ ਨਹੀਂ ਹੋਵੇਗਾ। ਇਨ੍ਹਾਂ ਥਾਵਾਂ ਤੋਂ ਸਾਰੇ ਉਪਕਰਣ ਪਹਿਲਾਂ ਹੀ ਹਟਾ ਦਿੱਤੇ ਗਏ ਹਨ।”
