09 January 2026 Aj Di Awaaj
Education Desk: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਬਾਰ੍ਹਵੀਂ ਸ਼੍ਰੇਣੀ ਦੀ ਫਰਵਰੀ/ਮਾਰਚ 2026 ਸਾਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਲਈ ਜਾਰੀ ਕੀਤੀ ਗਈ ਡੇਟਸ਼ੀਟ ਵਿੱਚ ਤਬਦੀਲੀ ਕੀਤੀ ਹੈ। ਪਹਿਲਾਂ ਇਹ ਪਤਾ ਸੀ ਕਿ ਕਮਿਸਟਰੀ ਦਾ ਪੇਪਰ 04 ਅਪ੍ਰੈਲ 2026 ਨੂੰ ਹੋਵੇਗਾ, ਪਰ ਹੁਣ ਬੋਰਡ ਨੇ ਇਸ ਦੀ ਨਵੀਂ ਤਰੀਕ ਦਾ ਐਲਾਨ ਕੀਤਾ ਹੈ।
ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਪਡੇਟ ਡੇਟਸ਼ੀਟ ਦੇਖ ਕੇ ਆਪਣੀ ਤਿਆਰੀ ਅਨੁਸਾਰ ਪੇਪਰ ਦੇ ਨਵੇਂ ਸ਼ਡਿਊਲ ਨੂੰ ਫਾਲੋ ਕਰਨ।














