“ਦੱਸੋ ਮੈਨੂੰ ਕੌਣ ਵੇਚਦਾ ਨਸ਼ਾ?” — ਥਾਣੇਦਾਰ ਨੇ ਪਿੰਡ ਵਾਸੀਆਂ ਤੋਂ ਮੰਗੀ ਜਾਣਕਾਰੀ

2

September17,2026 Aj Di Awaaj

Punjab Desk:  ਪਿੰਡ ਵਿੱਚ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਪੁਲਿਸ ਵੱਲੋਂ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ ਗਈ। ਇਸ ਦੌਰਾਨ ਥਾਣੇਦਾਰ ਨੇ ਪਿੰਡ ਵਾਸੀਆਂ ਨੂੰ ਸਵਾਲ ਕਰਦਿਆਂ ਕਿਹਾ, “ਦੱਸੋ ਮੈਨੂੰ ਕੌਣ ਵੇਚਦਾ ਨਸ਼ਾ?”

ਪੁਲਿਸ ਅਧਿਕਾਰੀ ਨੇ ਨਸ਼ਾ ਵੇਚਣ ਵਾਲਿਆਂ ਸਬੰਧੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਦੀ ਅਪੀਲ ਕੀਤੀ। ਇਸ ਮੌਕੇ ਨਸ਼ੇ ਦੇ ਖਾਤਮੇ ਲਈ ਪੁਲਿਸ ਅਤੇ ਆਮ ਲੋਕਾਂ ਦੀ ਸਾਂਝੀ ਭੂਮਿਕਾ ਨੂੰ ਅਹਿਮ ਦੱਸਿਆ ਗਿਆ।