Punjabiਪੰਜਾਬ16 ਮਈ ਨੂੰ ਨਹਿਰ ਬੰਦੀ ਨਹੀਂ ਹੋ ਰਹੀ ਹੈBy Aj Di Awaaj - May 14, 2025126WhatsAppFacebookTwitterTelegramPinterestCopy URLLinkedinEmailPrint ਅਬੋਹਰ, 14 ਮਈ ਜਲ ਸ੍ਰੋਤ ਵਿਭਾਗ ਅਬੋਹਰ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਵਿਨੋਦ ਸੁਥਾਰ ਨੇ ਦੱਸਿਆ ਹੈ ਕਿ ਮੰਡਲ ਅਧੀਨ ਆਉਂਦੀਆਂ ਨਹਿਰਾਂ ਵਿਚ 16 ਮਈ ਤੋਂ ਕੋਈ ਬੰਦੀ ਨਹੀਂ ਹੋ ਰਹੀ ਹੈ। ਨਹਿਰ ਬੰਦੀ ਸਬੰਧੀ ਜੋ ਕੋਈ ਅਗਲਾ ਫੈਸਲਾ ਹੋਵੇਗਾ ਉਸ ਬਾਬਤ ਬਾਅਦ ਵਿਚ ਕਿਸਾਨਾਂ ਨੂੰ ਸੂਚਿਤ ਕੀਤਾ ਜਾਵੇਗਾ।