Tag: Hoshiarpur News
ਪੰਜਾਬ ਪੁਲਿਸ ਦੀ ਵੱਡੀ ਕਾਰਵਾਈ: ਹੁਸ਼ਿਆਰਪੁਰ ਦੇ DSP ਬਬਨਦੀਪ ਸਿੰਘ ਸਸਪੈਂਡ
Hoshiarpur 09 Dec 2025 AJ DI Awaaj
Punjab Desk : ਪੰਜਾਬ ਪੁਲਿਸ ਨੇ ਕੜੀ ਕਾਰਵਾਈ ਕਰਦਿਆਂ ਹੁਸ਼ਿਆਰਪੁਰ ਦੇ DSP ਬਬਨਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ...
ਹਥਿਆਰਬੰਦ ਸੈਨਾਵਾਂ ਦਾ ਹਮੇਸ਼ਾ ਕਰਜ਼ਦਾਰ ਰਹੇਗਾ ਮੁਲਕ
ਹੁਸ਼ਿਆਰਪੁਰ, 5 ਦਸੰਬਰ 2025 AJ DI AwaajPunjab Desk : ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ...
ਤਿੰਨ ਰੋਜ਼ਾ ਪੈਨਸ਼ਨ ਸੇਵਾ ਕੈਂਪ 4 ਦਸੰਬਰ ਤੋਂ
ਹੁਸ਼ਿਆਰਪੁਰ, 2 ਦਸੰਬਰ 2025 AJ DI Awaaj
Punjab Desk : ਰਾਜ ਸਰਕਾਰ ਵੱਲੋਂ ਪੰਜਾਬ ਰਾਜ ਦੇ ਪੈਨਸ਼ਨਰਾਂ ਦੀ ਸਹੂਲਤ ਲਈ ਈ ਕੇ.ਵਾਈ.ਸੀ ਸਬੰਧੀ ਤਿੰਨ ਰੋਜ਼ਾ...
ਮੁਫਤ ਡੇਅਰੀ ਸਿਖਲਾਈ ਕੋਰਸ ਦਾ ਤੀਜਾ ਬੈਚ 1 ਦਸੰਬਰ ਤੋਂ
ਹੁਸ਼ਿਆਰਪੁਰ, 17 ਨਵੰਬਰ 2025 AJ DI AwaajPunjab Desk : ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਵਿਚ...
ਪੰਚਾਇਤਾਂ ਮਜ਼ਬੂਤ ਹੁੰਦੀਆਂ ਹਨ ਤਾਂ ਪਿੰਡ ਖ਼ੁਦ-ਬ-ਖ਼ੁਦ ਅੱਗੇ ਵੱਧਦੇ
ਹੁਸ਼ਿਆਰਪੁਰ, 15 ਨਵੰਬਰ 2025 AJ DI AwaajPunjab Desk : ਪੰਜਾਬ ਦੇ ਪਿੰਡ ਪੱਧਰ ’ਤੇ ਵਿਕਾਸਮੁਖੀ ਉਪਰਾਲਿਆਂ ਨੂੰ ਹੋਰ ਮਜ਼ਬੂਤ ਬਣਾਉਣ ਲਈ 'ਸਟੇਟ ਇੰਸਟੀਚਿਊਟ ਆਫ਼...
ਕ੍ਰਿਸ਼ੀ ਵਿਗਿਆਨ ਕੇਂਦਰ ਦਾ ਕੁਦਰਤੀ ਖੇਤੀ ਸਿਖਲਾਈ ਕੈਂਪ
ਹੁਸ਼ਿਆਰਪੁਰ, 14 ਨਵੰਬਰ 2025 AJ DI AwaajPunjab Desk : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਰਪ੍ਰਸਤੀ ਹੇਠ ਕੰਮ ਕਰ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵੱਲੋਂ ਕੁਦਰਤੀ...
ਰੈੱਡ ਕਰਾਸ ਨੇ ਮਾਹਵਾਰੀ ਸਮੇਂ ਸਿਹਤ ਅਤੇ ਸਫ਼ਾਈ ਬਾਰੇ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ
ਹੁਸ਼ਿਆਰਪੁਰ, 13 ਨਵੰਬਰ 2025 AJ DI Awaaj
Punjab Desk : ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਰੈੱਡ...
ਏ.ਡੀ.ਸੀ. ਨੇ ਮਾਲ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਹੁਸ਼ਿਆਰਪੁਰ, 13 ਨਵੰਬਰ 2025 AJ DI AwaajPunjab Desk : ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ ਨੇ ਅੱਜ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰਕੇ ਉਨ੍ਹਾਂ...
ਹੁਸ਼ਿਆਰਪੁਰ ਵੱਲੋਂ 14 ਨਵੰਬਰ ਨੂੰ ਤ੍ਰੈ- ਭਾਸ਼ਾ ਕਵੀ ਦਰਬਾਰ
ਹੁਸ਼ਿਆਰਪੁਰ, 12 ਨਵੰਬਰ 2025 AJ DI AwaajPunjab Desk : ਪੰਜਾਬ ਸਰਕਾਰ, ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਦੀ ਰਹਿਨੁਮਾਈ ਹੇਠ ਦਫ਼ਤਰ, ਜ਼ਿਲ੍ਹਾ ਭਾਸ਼ਾ ਅਫ਼ਸਰ, ਹੁਸ਼ਿਆਰਪੁਰ ਵੱਲੋਂ...
ਐਨ. ਆਰ. ਆਈ ਵਿੰਗ ਵੱਲੋਂ ਇਸ਼ਤਿਹਾਰੀ ਮੁਜ਼ਰਿਮ ਗ੍ਰਿਫ਼ਤਾਰ
ਹੁਸ਼ਿਆਰਪੁਰ, 12 ਨਵੰਬਰ 2025 AJ DI AwaajPunjab Desk : ਵਧੀਕ ਡਾਇਰੈਕਟਰ ਜਨਰਲ ਪੁਲਿਸ, ਪ੍ਰਵਾਸੀ ਭਾਰਤੀ ਅਤੇ ਮਹਿਲਾ ਵਿੰਗ, ਮੁਹਾਲੀ ਪੰਜਾਬ ਆਰ.ਕੇ ਜਾਇਸਵਾਲ, ਸਹਾਇਕ ਇੰਸਪੈਕਟਰ...





















