15 July 2026 Aj Di Awaaj
Punjab Desk: ‘ਸਾਰਾ ਪੰਜਾਬ ਚੰਨੀ ਨਾਲ’ ਦੇ ਨਾਅਰੇ ਨਾਲ ਚੰਨੀ ਧੜੇ ਵੱਲੋਂ ਸੋਸ਼ਲ ਮੀਡੀਆ ‘ਤੇ ਕੀਤੀਆਂ ਪੋਸਟਾਂ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਜਾਣੋ ਇਨ੍ਹਾਂ ਪੋਸਟਾਂ ਦੇ ਸਿਆਸੀ ਮਾਇਨੇ ਅਤੇ ਕੀ ਇਹ ਕਿਸੇ ਵੱਡੇ ਸਿਆਸੀ ਸੰਕੇਤ ਵੱਲ ਇਸ਼ਾਰਾ ਕਰਦੀਆਂ ਹਨ।



















