“ਉੱਪਰ ਚੜ੍ਹਾ ਦੇ ਮੇਰੇ..!” ਮੀਂਹ ‘ਚ ਵੀ ਹਾਈਵੇਅ ‘ਤੇ ਡਟੀਆਂ ਬੀਬੀਆਂ

5

August 21,2026 Aj Di Awaaj

Punjab Desk:  ਪੰਜਾਬ ਬੰਦ ਦੇ ਸੱਦੇ ਦੌਰਾਨ ਵਰਦੇ ਮੀਂਹ ਵਿੱਚ ਵੀ ਮਹਿਲਾਵਾਂ ਨੇ ਹਾਈਵੇਅ ’ਤੇ ਡਟ ਕੇ ਆਪਣਾ ਰੋਸ ਪ੍ਰਗਟਾਇਆ। ਮੀਂਹ ਦੀ ਪਰਵਾਹ ਕੀਤੇ ਬਿਨਾਂ ਬੀਬੀਆਂ ਵੱਲੋਂ ਹਾਈਵੇਅ ’ਤੇ ਧਰਨਾ ਦੇ ਕੇ ਆਵਾਜਾਈ ਰੋਕੀ ਗਈ। ਇਸ ਦੌਰਾਨ ਇੱਕ ਮਹਿਲਾ ਵੱਲੋਂ ਕਹੇ ਗਏ “ਉੱਪਰ ਚੜ੍ਹਾ ਦੇ ਮੇਰੇ..!” ਦੇ ਬੋਲਾਂ ਨੇ ਮੌਕੇ ਦਾ ਦ੍ਰਿਸ਼ ਹੋਰ ਵੀ ਚਰਚਾ ਵਿੱਚ ਲਿਆ ਦਿੱਤਾ। ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਦ੍ਰਿਸ਼ ਸੋਸ਼ਲ ਮੀਡੀਆ ’ਤੇ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।