ਪੀਲੇ ਤੇ ਐਕਰੀਡੇਟਿਡ ਪੱਤਰਕਾਰਾਂ ਲਈ ਜ਼ਰੂਰੀ ਸੂਚਨਾ

30

ਫਾਜ਼ਿਲਕਾ 08 July 2026 AJ DI Awaaj

Punjab Desk :  ਫਾਜ਼ਿਲਕਾ ਜ਼ਿਲ੍ਹੇ ਦੇ ਸਮੂਹ ਪੀਲੇ ਤੇ ਐਕਰੀਡੇਟਿਡ ਪੱਤਰਕਾਰ ਸਾਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਐੱਸਆਈਆਰ ਤਹਿਤ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਗਣਨਾ ਫਾਰਮ ਭਰਨ ਭਰੇ ਜਾਣੇ ਹਨ। ਕ੍ਰਿਪਾ ਕਰਕੇ ਆਪ ਜੀ ਵੱਲੋਂ ਆਪਣੇ 10 ਅੱਖਰਾਂ ਵਾਲਾ ਵੋਟਰ ਕਾਰਡ ਦਾ ਐਪਿਕ ਨੰਬਰ ਭੇਜਿਆ ਜਾਵੇ ਜੀ ਤਾਂ ਜੋ ਆਪ ਦੀਆਂ ਵੋਟਾਂ ਬਣਾਉਣ ਵਾਸਤੇ ਦਫ਼ਤਰ ਜ਼ਿਲ੍ਹਾ ਚੋਣ ਅਫਸਰ, ਫਾਜ਼ਿਲਕਾ ਨੂੰ ਸੂਚਿਤ ਕੀਤਾ ਜਾ ਸਕੇ।

          ਵੋਟਰ ਕਾਰਡ ਦਾ ਐਪਿਕ ਨੰਬਰ ਭੇਜਣ ਲਈ ਹੇਠ ਲਿਖੇ ਕਰਮਚਾਰੀਆਂ ਦੇ ਮੋਬਾਇਲ ਨੰਬਰ ਤੇ ਸੰਪਰਕ ਕੀਤਾ ਜਾਵੇ। ਇਹ ਕਰਮਚਾਰੀ ਆਪ ਜੀ ਨਾਲ ਵੋਟਰ ਕਾਰਡ ਦਾ ਐਪਿਕ ਨੰਬਰ ਲੈਣ ਵਾਸਤੇ ਆਪ ਜੀ ਨਾਲ ਫੋਨ ਤੇ ਵੀ ਗੱਲਬਾਤ ਕਰਨਗੇ। ਕ੍ਰਿਪਾ ਕਰਕੇ ਕਰਮਚਾਰੀਆਂ ਨੂੰ ਸਹਿਯੋਗ ਦਿੱਤਾ ਜਾਵੇ ਜੀ।

  • ਸ੍ਰੀ. ਗੁਰਸ਼ਿੰਦਰਪਾਲ ਸਿੰਘ-81980-00014
  • ਸ੍ਰੀ. ਅਜੇ ਕੁਮਾਰ – 81950-92245
  • ਸੁਮਿਤ ਜੁਨੇਜਾ -90413-72506