ਸਤਲੁਜ ਫਿਲਮ ਦਿਖਾਉਣ ‘ਤੇ ਹੋਈ FIR ਦਰਜ!

5

16 July 2026 Aj Di Awaaj 

Bollywood Desk: ਸਤਲੁਜ ਫਿਲਮ ਦੇ ਪ੍ਰਦਰਸ਼ਨ ਨੂੰ ਲੈ ਕੇ ਮਾਮਲਾ ਗਰਮਾ ਗਿਆ ਹੈ। ਫਿਲਮ ਦਿਖਾਉਣ ਦੇ ਦੋਸ਼ ਹੇਠ FIR ਦਰਜ ਹੋਣ ਤੋਂ ਬਾਅਦ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ।