5 ਕਰੋੜ ਦੇ ਇਲਜ਼ਾਮਾਂ ’ਤੇ ਡਾ. ਗੁਰਪ੍ਰੀਤ ਕੌਰ ਦਾ ਤਿੱਖਾ ਜਵਾਬ, ਦਿੱਤਾ ਖੁੱਲ੍ਹਾ ਚੈਲੰਜ

5

August 24,2026 Aj Di Awaaj

Punjab Desk: 5 ਕਰੋੜ ਰੁਪਏ ਨਾਲ ਜੁੜੇ ਲਗਾਏ ਗਏ ਇਲਜ਼ਾਮਾਂ ਨੂੰ ਲੈ ਕੇ ਡਾ. ਗੁਰਪ੍ਰੀਤ ਕੌਰ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਨੇ ਇਲਜ਼ਾਮਾਂ ’ਤੇ ਆਪਣਾ ਪੱਖ ਸਪੱਸ਼ਟ ਕਰਦਿਆਂ ਖੁੱਲ੍ਹਾ ਚੈਲੰਜ ਵੀ ਦਿੱਤਾ।

ਡਾ. ਗੁਰਪ੍ਰੀਤ ਕੌਰ ਨੇ ਮਾਮਲੇ ਨਾਲ ਜੁੜੇ ਦਾਅਵਿਆਂ ’ਤੇ ਸਵਾਲ ਉਠਾਉਂਦਿਆਂ ਆਪਣੀ ਸਥਿਤੀ ਸਪੱਸ਼ਟ ਕੀਤੀ। ਆਖਿਰ 5 ਕਰੋੜ ਰੁਪਏ ਦੇ ਇਲਜ਼ਾਮਾਂ ਪਿੱਛੇ ਕੀ ਹੈ ਪੂਰਾ ਮਾਮਲਾ ਅਤੇ ਡਾ. ਗੁਰਪ੍ਰੀਤ ਕੌਰ ਨੇ ਕੀ ਕਿਹਾ? ਜਾਣਨ ਲਈ ਵੇਖੋ ਇਹ ਖਾਸ ਰਿਪੋਰਟ।