₹1,000 ਦੀ ਕਿਸ਼ਤ ਨੂੰ ਲੈ ਕੇ ਆਈ ਵੱਡੀ ਖ਼ਬਰ! ਬੀਬੀਆਂ ਲਈ ਸਰਕਾਰ ਨੇ ਦਿੱਤਾ ਅਹਿਮ ਭਰੋਸਾ

3

ਕਿਸ਼ਤ ਦੀ ਤਾਰੀਖ, ਯੋਗਤਾ ਅਤੇ ਸਰਕਾਰ ਦੇ ਪੂਰੇ ਐਲਾਨ ਨਾਲ ਜੁੜੀ ਜਾਣਕਾਰੀ ਲਈ ਵੀਡੀਓ ਜ਼ਰੂਰ ਦੇਖੋ।

Punjab Desk:  ਬੀਬੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ₹1,000-₹1,000 ਦੀਆਂ ਕਿਸ਼ਤਾਂ ਨੂੰ ਲੈ ਕੇ ਸਰਕਾਰ ਵੱਲੋਂ ਅਹਿਮ ਬਿਆਨ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਰਕਮ ਲਗਾਤਾਰ ਭੇਜਣ ਦੀ ਪ੍ਰਕਿਰਿਆ ਨੂੰ ਜਾਰੀ ਰੱਖਣ ਸਬੰਧੀ ਭਰੋਸਾ ਦਿੱਤਾ ਗਿਆ ਹੈ।

ਕਿਸ਼ਤਾਂ ਨੂੰ ਲੈ ਕੇ ਪੈਦਾ ਹੋ ਰਹੀ ਚਿੰਤਾ ਦਰਮਿਆਨ ਇਸ ਬਿਆਨ ਨਾਲ ਲਾਭਪਾਤਰੀਆਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਹਾਲਾਂਕਿ, ਰਕਮ ਕਦੋਂ ਜਾਰੀ ਹੋਵੇਗੀ ਅਤੇ ਕਿਹੜੀਆਂ ਬੀਬੀਆਂ ਇਸ ਦਾ ਲਾਭ ਲੈ ਸਕਣਗੀਆਂ, ਇਸ ਸਬੰਧੀ ਅਧਿਕਾਰਤ ਜਾਣਕਾਰੀ ਨੂੰ ਧਿਆਨ ਨਾਲ ਦੇਖਣਾ ਜ਼ਰੂਰੀ ਹੈ।