ਡੇਰਾਬੱਸੀ ਵਿੱਚ ਵੱਡਾ ਐਨ*ਕਾਊਂ*ਟਰ

54

ਡੇਰਾਬੱਸੀ 26 Nov 2025 AJ DI Awaaj

Punjab Desk : ਮੁਹਾਲੀ ਦੇ ਡੇਰਾਬੱਸੀ ‘ਚ ਪੁਲਿਸ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰਾਂ ਵਿਚਕਾਰ ਭਿਆਨਕ ਮੁਠਭੇੜ ਹੋਈ। ਦੋਵਾਂ ਪਾਸਿਆਂ ਵੱਲੋਂ ਗੋ*ਲੀਆਂ ਚਲਾਈਆਂ ਗਈਆਂ। ਜਵਾਬੀ ਕਾਰਵਾਈ ਦੌਰਾਨ ਪੁਲਿਸ ਨੇ ਗੈਂਗ ਦੇ 4 ਮੁਲਜ਼ਮਾਂ ਨੂੰ ਗ੍ਰਿ*ਫ਼ਤਾਰ ਕਰ ਲਿਆ ਹੈ।

ਮੁਠਭੇੜ ਦੌਰਾਨ 2 ਬਦਮਾਸ਼ਾਂ ਦੀ ਲੱਤ ਵਿੱਚ ਗੋ*ਲੀ ਲੱਗੀ, ਜਦੋਂਕਿ ਗੈਂਗ ਮੈਂਬਰਾਂ ਨੇ ਵੀ ਪੁਲਿਸ ‘ਤੇ ਫਾਇਰਿੰਗ ਕੀਤੀ ਸੀ। ਪੁਲਿਸ ਨੇ ਸਥਿਤੀ ‘ਤੇ ਕਾਬੂ ਪਾ ਲਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।