Aj Di Awaaj
ਪੰਜਾਬ ‘ਚ ਵੱਡਾ ਪ੍ਰਸ਼ਾਸਕੀ ਫੇਰਬਦਲ: 4 IAS, 2 IFS ਅਤੇ 9 PCS ਅਧਿਕਾਰੀ ਤਬਦੀਲ
Punjab 28/05/2025 Aj DI Awaajਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ ਗਿਆ ਹੈ, ਜਿਸ ਅਧੀਨ 4 ਆਈਏਐਸ (IAS), 2 ਆਈਐਫਐਸ (IFS)...
ਕੇ.ਵੀ.ਕੇ. ਸ੍ਰੀ ਮੁਕਤਸਰ ਸਾਹਿਬ ਵੱਲੋਂ ਪਸ਼ੂ ਪਾਲਣ ਸਬੰਧੀ ਕਰਵਾਇਆ ਗਿਆ ਸਿਖਲਾਈ ਕੋਰਸ
ਸ੍ਰੀ ਮੁਕਤਸਰ ਸਾਹਿਬ, 28 ਮਈ 2025 Aj DI Awaaj
ਕ੍ਰਿਸ਼ੀ ਵਿਗਿਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਪਸ਼ੂ ਪਾਲਣ ਧੰਦੇ ਨੂੰ ਪ੍ਰਫੁੱਲਤ ਕਰਨ ਲਈ 16 ਮਈ ਤੋਂ...
ਮਾਨ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ: ਐਸਐਸਪੀ ਵਰਿੰਦਰ ਸਿੰਘ ਬਰਾੜ ਮੁਅੱਤਲ
Fazilka 28/05/2025 AJ DI Awaaj
ਭ੍ਰਿਸ਼ਟਾਚਾਰ ਦੇ ਇਕ ਗੰਭੀਰ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ ਫਾਜ਼ਿਲਕਾ ਦੇ ਸੀਨੀਅਰ ਸਪਰਡੈਂਟ ਆਫ ਪੁਲਿਸ (SSP)...
ਵਿਕਸਿਤ ਖੇਤੀ ਸੰਕਲਪ’ ਅਭਿਆਨ ਦੀ ਸ਼ੁਰੂਆਤ ਸਬੰਧੀ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਵਿਖੇ ਹੋਈ ਮੀਟਿੰਗ
ਸ੍ਰੀ ਮੁਕਤਸਰ ਸਾਹਿਬ, 28 ਮਈ 2025 Aj Di Awaaj
‘ਵਿਕਸਿਤ ਖੇਤੀ ਸੰਕਲਪ ਅਭਿਆਨ’ ਦੀ ਸਫ਼ਲ ਤਰੀਕੇ ਨਾਲ ਸ਼ੁਰੂਆਤ ਅਤੇ ਕਾਰਗੁਜ਼ਾਰੀ ਲਈ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ...
ਨਿਰਜਲਾ ਏਕਾਦਸ਼ੀ 2025: ਕਦੋਂ ਰੱਖਿਆ ਜਾਵੇਗਾ ਨਿਰਜਲਾ ਏਕਾਦਸ਼ੀ ਦਾ ਵਰਤ? ਨੋਟ ਕਰੋ ਸ਼ੁਭ ਮੁਹੂਰਤ...
28/05/2025 AJ DI Awaaj ਨਿਰਜਲਾ ਏਕਾਦਸ਼ੀ ਨੂੰ ਭੀਮਸੈਨੀ ਏਕਾਦਸ਼ੀ ਵੀ ਕਿਹਾ ਜਾਂਦਾ ਹੈ। ਹਿੰਦੂ ਧਰਮ ਅਨੁਸਾਰ ਸਾਲ ਦੀਆਂ ਸਾਰੀਆਂ 24 ਏਕਾਦਸ਼ੀਆਂ ਮਹੱਤਵਪੂਰਨ ਮੰਨੀ ਜਾਂਦੀਆਂ ਹਨ,...
ਆਈਪੀਐਲ 2025: ਆਰਸੀਬੀ ਦੀ ਐਤਿਹਾਸਿਕ ਜਿੱਤ, ਕਪਤਾਨ ਜਿਤੇਸ਼ ਨੇ ਰਚਿਆ ਇਤਿਹਾਸ
Mumbai 28/05/2025 Aj DI Awaaj
ਆਈਪੀਐਲ 2025 ਵਿੱਚ ਰੌਇਲ ਚੈਲੈਂਜਰਜ਼ ਬੈਂਗਲੁਰੂ (RCB) ਨੇ ਮੰਗਲਵਾਰ (28 ਮਈ) ਨੂੰ ਲਖਨਉ ਸੁਪਰ ਜਾਇੰਟਸ (LSG) ਨੂੰ ਛੇ ਵਿਕਟਾਂ ਨਾਲ...
ਕਾਵੇਰੀ ਇੰਜਣ ਕੀ ਹੈ? 1980 ਦੇ ਦਹਾਕੇ ਦਾ ਇਹ ਡਿਫੈਂਸ ਪ੍ਰੋਜੈਕਟ ਫਿਰ ਚਰਚਾ ’ਚ,...
Delhi 28/05/2025 AJ DI Awaajਭਾਰਤ ਵੱਲੋਂ ਆਤਮਨਿਰਭਰਤਾ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾਣ ਵਾਲਾ ਕਾਵੇਰੀ ਇੰਜਣ ਪ੍ਰੋਜੈਕਟ 1989 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸਦਾ...
ਨਸ਼ਾ ਵੇਚਣ ਵਾਲਿਆਂ ਦਾ ਅੰਤ ਜੇਲ੍ਹ ’ਚ ਹੀ ਹੋਵੇਗਾ: ਲਾਲਜੀਤ ਭੁੱਲਰ, ਨਸ਼ਾ ਮੁਕਤੀ ਯਾਤਰਾ...
ਤਰਨ ਤਾਰਨ, 27 ਮਈ 2025 AJ DI Awaaj
ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਚਲਾਈ ਜਾ ਰਹੀ "ਯੁੱਧ ਨਸ਼ਿਆਂ...
ਸੀਵਰਮੈਨਾਂ ਦੀ ਨਿਯਮਤ ਨਿਯੁਕਤੀ ਲਈ ਨਗਰ ਨਿਗਮ ਯਤਨਸ਼ੀਲ : ਮੇਅਰ ਸੁਰਿੰਦਰ ਕੁਮਾਰ
ਹੁਸ਼ਿਆਰਪੁਰ, 27 ਮਈ 2025 AJ Di Awaajਮੇਅਰ ਨਗਰ ਨਿਗਮ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਨਗਰ ਨਿਗਮ ਵਿੱਚ ਇਨਸੋਰਸ 'ਤੇ ਤਾਇਨਾਤ ਸੀਵਰਮੈਨ ਲਗਾਤਾਰ ਮੰਗ ਕਰ...
ਯੂਥ ਪ੍ਰਧਾਨ ਪੰਜਾਬ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਡੇਰਾ ਬੱਸੀ (ਜ਼ਿਲਾ ਮੋਹਾਲੀ) ਵਿਖੇ ਕੀਤੀ ਯੂਥ...
ਤਰਨ ਤਾਰਨ, 27 ਮਈ 2025 AJ Di Awaaj
ਯੂਥ ਪ੍ਰਧਾਨ ਪੰਜਾਬ ਅਤੇ ਐਮਐਲਏ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਅੱਜ ਹਲਕਾ ਡੇਰਾ ਬੱਸੀ (ਜ਼ਿਲਾ ਮੋਹਾਲੀ)...




















