politicsPunjabiਪੰਜਾਬਪ੍ਰਿਅੰਕਾ ਕੱਕੜ ਕਾਂਗਰਸ ਵਿੱਚ ਸ਼ਾਮਲBy Aj Di Awaaj - October 3, 202623WhatsAppFacebookTwitterTelegramPinterestCopy URLLinkedinEmailPrint Punjab : 03 Oct 2026 AJ DI AwaajPunjab Desk : ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਪਾਰਟੀ ਦੀ ਮੁੱਖ ਰਾਸ਼ਟਰੀ ਬੁਲਾਰਾ ਪ੍ਰਿਅੰਕਾ ਕੱਕੜ ਕਾਂਗਰਸ ਵਿੱਚ ਸ਼ਾਮਲ ਹੋ ਗਈ ਹੈ। ਉਨ੍ਹਾਂ ਦੇ ਕਾਂਗਰਸ ਵਿੱਚ ਜਾਣ ਨਾਲ ਪੰਜਾਬ ਅਤੇ ਦਿੱਲੀ ਦੀ ਸਿਆਸਤ ਵਿੱਚ ਚਰਚਾ ਤੇਜ਼ ਹੋ ਗਈ ਹੈ।