ਹਿਮਾਚਲ ਤੋਂ ਆ ਰਿਹਾ ਕੂੜਾ ਸਤਲੁਜ ਲਈ ਬਣਿਆ ਚਿੰਤਾ ਦਾ ਕਾਰਨ

5

August 24,2026 Aj Di Awaaj

Himachal Desk:  ਹਿਮਾਚਲ ਵੱਲੋਂ ਸਤਲੁਜ ਦਰਿਆ ਵਿੱਚ ਪਹੁੰਚ ਰਹੇ ਕੂੜੇ-ਕਰਕਟ ਅਤੇ ਗੰਦਗੀ ਨੇ ਦਰਿਆ ਦੀ ਸਫ਼ਾਈ ਤੇ ਵਾਤਾਵਰਣ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਦਰਿਆ ਵਿੱਚ ਵਧ ਰਿਹਾ ਕਚਰਾ ਜਲ ਜੀਵਨ ਦੇ ਨਾਲ-ਨਾਲ ਦਰਿਆ ’ਤੇ ਨਿਰਭਰ ਲੋਕਾਂ ਲਈ ਵੀ ਗੰਭੀਰ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਸਤਲੁਜ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਕੂੜੇ ਦੀ ਰੋਕਥਾਮ ਅਤੇ ਪ੍ਰਭਾਵਸ਼ਾਲੀ ਪ੍ਰਬੰਧਨ ਦੀ ਲੋੜ ਹੈ। ਸਵਾਲ ਇਹ ਹੈ ਕਿ ਦਰਿਆ ਵਿੱਚ ਵਧ ਰਹੇ ਪ੍ਰਦੂਸ਼ਣ ’ਤੇ ਕਦੋਂ ਲੱਗੇਗੀ ਪੱਕੀ ਰੋਕ?