Punjabiਪੰਜਾਬਪਟਿਆਲਾ ‘ਚ ਵਿਜੀਲੈਂਸ ਵੱਲੋਂ ਕਾਰੋਬਾਰੀ ਦੇ ਘਰ ਛਾਪੇਮਾਰੀ, ਮੌਕੇ ‘ਤੇ ਭਾਰੀ ਪੁਲਿਸ ਫ਼ੋਰਸ ਤਾਇਨਾਤ।By Slony - November 4, 202555WhatsAppFacebookTwitterTelegramPinterestCopy URLLinkedinEmailPrint 4November2025 Aj Di AwaajPunjab Desk ਪਟਿਆਲਾ ‘ਚ ਮੰਗਲਵਾਰ ਸਵੇਰੇ ਵਿਜੀਲੈਂਸ ਟੀਮ ਪੁਲਿਸ ਸਮੇਤ ਇੱਕ ਰੀਅਲ ਅਸਟੇਟ ਕਾਰੋਬਾਰੀ ਦੇ ਘਰ ਛਾਪਾ ਮਾਰਣ ਪਹੁੰਚੀ। ਇਹ ਘਰ ਬੀ.ਐਚ. ਪ੍ਰਾਪਰਟੀਜ਼ ਦੇ ਮਾਲਕ ਦਾ ਦੱਸਿਆ ਜਾ ਰਿਹਾ ਹੈ। ਮੌਕੇ ‘ਤੇ ਭਾਰੀ ਪੁਲਿਸ ਫ਼ੋਰਸ ਤਾਇਨਾਤ ਕੀਤੀ ਗਈ ਹੈ।