16 ਮਈ ਨੂੰ ਨਹਿਰ ਬੰਦੀ ਨਹੀਂ ਹੋ ਰਹੀ ਹੈ

53
logo
 ਅਬੋਹਰ, 14 ਮਈ
 ਜਲ ਸ੍ਰੋਤ ਵਿਭਾਗ ਅਬੋਹਰ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਵਿਨੋਦ ਸੁਥਾਰ ਨੇ ਦੱਸਿਆ ਹੈ ਕਿ ਮੰਡਲ ਅਧੀਨ ਆਉਂਦੀਆਂ ਨਹਿਰਾਂ ਵਿਚ 16 ਮਈ ਤੋਂ ਕੋਈ ਬੰਦੀ ਨਹੀਂ ਹੋ ਰਹੀ ਹੈ। ਨਹਿਰ ਬੰਦੀ ਸਬੰਧੀ ਜੋ ਕੋਈ ਅਗਲਾ ਫੈਸਲਾ ਹੋਵੇਗਾ ਉਸ ਬਾਬਤ ਬਾਅਦ ਵਿਚ ਕਿਸਾਨਾਂ ਨੂੰ ਸੂਚਿਤ ਕੀਤਾ ਜਾਵੇਗਾ।