Tag: Fazilka News
ਰਾਹਤ ਕੈਂਪਾਂ ਵਿਚ 1201 ਲੋਕ ਪਹੁੰਚੇ ਰਾਹਤ ਕਾਰਜ ਤੇਜੀ ਨਾਲ ਜਾਰੀ
ਫਾਜ਼ਿਲਕਾ, 31 ਅਗਸਤ 2025 AJ DI Awaaj
Punjab Desk : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੀ ਦੇਖ ਰੇਖ ਵਿਚ ਜਿਲ਼੍ਹੇ ਵਿਚ ਰਾਹਤ ਕਾਰਜ...
ਜ਼ਿਲ੍ਹੇ ਵਿੱਚ ਬਣਾਏ ਗਏ 6 ਹੜ੍ਹ ਰਾਹਤ ਕੈਂਪ
ਫਾਜ਼ਿਲਕਾ, 27 ਅਗਸਤ 2025 AJ DI Awaaj
Punjab Desk : ਫਾਜ਼ਿਲਕਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਹੜ ਪੀੜਤਾਂ ਦੇ ਆਰਜੀ ਠਹਿਰਾਓ ਲਈ ਛੇ ਰਾਹਤ ਕੈਂਪ ਬਣਾਏ ਗਏ...
ਫਾਜ਼ਿਲਕਾ ਵਿਧਾਇਕ ਰਾਤ ਦੇਰੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੇ, ਰਾਸ਼ਨ ਤੇ ਪਸ਼ੂ ਚਾਰੇ ਦੀ...
ਫਾਜ਼ਿਲਕਾ 27 ਅਗਸਤ 2025 AJ DI Awaaj
Punjab Desk : ਫਾਜ਼ਿਲਕਾ ਦੇ ਵਿਧਾਇਕ ਸ੍ਰੀ. ਨਰਿੰਦਰਪਾਲ ਸਿੰਘ ਸਵਨਾ ਨੇ ਬੀਤੀ ਦੇਰ ਰਾਤ ਹਲਕਾ ਫਾਜ਼ਿਲਕਾ ਦੇ ਪਿੰਡ...
ਮੁਹਾਰ ਸੋਨਾ ‘ਚ ਜ਼ਿਲ੍ਹਾ ਕੁਸ਼ਤੀ ਟੂਰਨਾਮੈਂਟ, ਖੁਸ਼ਬੂ ਸਵਨਾ ਮੁੱਖ ਮਹਿਮਾਨ
ਫਾਜ਼ਿਲਕਾ 19 ਅਗਸਤ 2025 AJ Di Awaaj
Punjab Desk : ਬਚਿਆਂ ਨੂੰ ਸਿਖਿਆ ਦੇ ਨਾਲ-ਨਾਲ ਖੇਡਾਂ ਨਾਲ ਜੋੜਨ ਦੇ ਮੰਤਵ ਤਹਿਤ ਪਿੰਡ ਮੁਹਾਰ ਸੋਨਾ ਦੇ...
ਤਿਲਹਨ ਫਸਲਾਂ ‘ਤੇ ਤਿੰਨ ਦਿਨਾਂ ਤਕਨਕੀ ਸਿਖਲਾਈ ਕੈਂਪ ਸਮਾਪਤ
ਅਬੋਹਰ, ਫਾਜ਼ਿਲਕਾ 14 ਅਗਸਤ 2025 AJ DI Awaaj
Punjab Desk : ਕ੍ਰਿਸ਼ੀ ਵਿਗਿਆਨ ਕੇਂਦਰ, ਫਾਜ਼ਿਲਕਾ ਸਿਫੇਟ ਅਬੋਹਰ ਵੱਲੋਂ ਤਿਲਹਨ ਫਸਲਾਂ ਵਿੱਚ ਉੱਨਤ ਉਤਪਾਦਨ ਤਕਨਾਲੋਜੀਆਂ ਅਤੇ...
ਸਰਹੱਦੀ ਪਿੰਡਾਂ ਦਾ ਦੌਰਾ, ਸਥਿਤੀ ਪੂਰੀ ਤਰਾਂ ਨਿਯੰਤਰਣ ਵਿਚ
ਫਾਜ਼ਿਲਕਾ, 13 ਅਗਸਤ 2025 AJ DI Awaaj
Punjab Desk : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਨੇ ਅੱਜ ਮੁਹਾਰ ਜਮਸ਼ੇਰ ਸਮੇਤ ਸਤਲੁਜ ਕਰੀਕ...
ਅੰਗ ਦਾਨ ਦਿਵਸ ‘ਤੇ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਪ੍ਰਣ
ਫਾਜ਼ਿਲਕਾ 13/08/2025 AJ DI Awaaj
Punjab Desk : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜ਼ਿਲਕਾ ਦੀ ਉਚੇਚੀ ਨਿਗਰਾਨੀ ਵਿੱਚ ਡਾਕਟਰ...
19 ਬਟਾਲਿਅਨ ਬੀਐਸਐਫ਼ ਵੱਲੋਂ ਸਾਈਕਲ ਰੈਲੀ ਦਾ ਆਯੋਜਨ
ਫਾਜ਼ਿਲਕਾ, 12 ਅਗਸਤ 2025 AJ DI Awaaj
Punjab Desk : ਹਰ ਘਰ ਤਿਰੰਗਾ ਮੁਹਿੰਮ ਦੇ ਹਿੱਸੇ ਵਜੋਂ 19 ਬਟਾਲਿਅਨ ਬਾਰਡਰ ਸਿਕਿਉਰਟੀ ਫੋਰਸ ਵੱਲੋਂ ਰਾਸ਼ਟਰੀ ਏਕਤਾ,...
ਫਾਜ਼ਿਲਕਾ ਦੇ ਸਾਰੇ ਪਿੰਡ ਬਲਾਕ ਵਿੱਚ ਸ਼ਾਮਿਲ: ਸਵਨਾ
ਫਾਜ਼ਿਲਕਾ, 13 ਅਗਸਤ 2025 Aj DI Awaaj
Punjab Desk : ਫਾਜ਼ਿਲਕਾ ਵਿਧਾਨ ਸਭਾ ਹਲਕੇ ਦੇ ਸਾਰੇ ਪਿੰਡਾਂ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਫਾਜ਼ਿਲਕਾ...
ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ 1 ਲੱਖ ਰੁਪਏ ਦੀ ਰਾਸ਼ੀ ਮਨੋਚਾ ਪਰਿਵਾਰ ਨੂੰ ਭੇਂਟ
ਫਾਜ਼ਿਲਕਾ 29 ਜੁਲਾਈ 2025 AJ DI Awaaj
Punjab Desk : ਫਾਜ਼ਿਲਕਾ ਸ਼ਹਿਰ ਦੀ ਬੇਟੀ ਈਸ਼ਾ ਮਨੋਚਾ ਦੀ ਆਰਥਿਕ ਮਦਦ ਕਰਨ ਲਈ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ...

















