SGPC ਦੇ ਅਕਾਊਂਟ ’ਚੋਂ ਔਰਤ ਦੇ ਖਾਤੇ ’ਚ ਪਹੁੰਚੇ 1 ਲੱਖ ਰੁਪਏ, ਮਾਮਲਾ ਚਰਚਾ ’ਚ

1

September 30,2026 Aj Di Awaaj

Heritage Desk:  SGPC ਦੇ ਖਾਤੇ ਵਿੱਚੋਂ ਇੱਕ ਔਰਤ ਦੇ ਬੈਂਕ ਖਾਤੇ ਵਿੱਚ 1 ਲੱਖ ਰੁਪਏ ਟਰਾਂਸਫਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਟਰਾਂਸਫਰ ਨੂੰ ਲੈ ਕੇ ਵੱਖ-ਵੱਖ ਸਵਾਲ ਉੱਠ ਰਹੇ ਹਨ ਕਿ ਇਹ ਰਕਮ ਕਿਸ ਮਕਸਦ ਲਈ ਅਤੇ ਕਿਹੜੇ ਕਾਰਨਾਂ ਕਰਕੇ ਔਰਤ ਦੇ ਖਾਤੇ ਵਿੱਚ ਭੇਜੀ ਗਈ।

ਫਿਲਹਾਲ 1 ਲੱਖ ਰੁਪਏ ਦੀ ਇਸ ਟਰਾਂਸਫਰ ਸਬੰਧੀ ਪੂਰੀ ਜਾਣਕਾਰੀ ਸਪੱਸ਼ਟ ਨਹੀਂ ਹੋਈ ਹੈ। ਮਾਮਲੇ ਵਿੱਚ ਰਕਮ ਟਰਾਂਸਫਰ ਕਰਨ ਦੇ ਕਾਰਨ ਅਤੇ ਪੂਰੇ ਵੇਰਵਿਆਂ ਨੂੰ ਲੈ ਕੇ ਚਰਚਾ ਜਾਰੀ ਹੈ।