5 August 2026 Aj Di Awaaj
Politics Desk: ਜਨ ਸਭਾ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਇੱਕ ਖਾਸ ਅੰਦਾਜ਼ ਦੇਖਣ ਨੂੰ ਮਿਲਿਆ। ਭੀੜ ਦੇ ਵਿਚਕਾਰ ਉਨ੍ਹਾਂ ਦਾ ਪਸ਼ੂਆਂ ਪ੍ਰਤੀ ਪਿਆਰ ਨਜ਼ਰ ਆਇਆ, ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਰਾਹੁਲ ਗਾਂਧੀ ਦੇ ਇਸ ‘ਪੈਟ ਲਵ’ ਵਾਲੇ ਕਿਊਟ ਮੋਮੈਂਟ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਇਸ ਪਲ ਨੂੰ ਪਸੰਦ ਕਰ ਰਹੇ ਹਨ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਦੇਖੋ ਰਾਹੁਲ ਗਾਂਧੀ ਦਾ ਇਹ ਖਾਸ ਪਲ ਵੀਡੀਓ ਵਿੱਚ।


















