ਅੱਜ ਦੀ ਆਵਾਜ਼ | 06 ਮਈ 2025
ਐਮਪੀਬੀਐਸਈ ਐਮਪੀ ਬੋਰਡ ਨਤੀਜੇ 2025 ਜਾਰੀ: 10ਵੀਂ, 12ਵੀਂ ਦੇ ਨਤੀਜੇ ਐਲਾਨੇ, ਪ੍ਰਗਿਆ ਜੈਸਵਾਲ ਅਤੇ ਪ੍ਰਿਆਲ ਦਿਵੇਦੀ ਨੇ ਟੌਪ ਕੀਤਾ ਮੱਧ ਪ੍ਰਦੇਸ਼ ਮਾਧਿਅਮਿਕ ਸ਼ਿਖਿਆ ਬੋਰਡ (MPBSE) ਵੱਲੋਂ 10ਵੀਂ ਅਤੇ 12ਵੀਂ ਕਲਾਸ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਵਿਦਿਆਰਥੀ ਆਪਣੇ ਨਤੀਜੇ mpbse.mponline.gov.in, mpresults.nic.in ਅਤੇ DigiLocker ‘ਤੇ ਚੈੱਕ ਕਰ ਸਕਦੇ ਹਨ।
ਪਾਸ ਪ੍ਰਤੀਸ਼ਤਤਾ
-
ਕਲਾਸ 10: 76.22%
-
ਕਲਾਸ 12: 74.48%
ਸਿੰਗਰੌਲੀ ਦੀ ਪ੍ਰਗਿਆ ਜੈਸਵਾਲ ਨੇ 10ਵੀਂ ‘ਚ ਪੂਰੇ ਅੰਕ ਲੈ ਕੇ ਟੌਪ ਕੀਤਾ ਹੈ, ਜਦਕਿ ਸਤਨਾ ਦੀ ਪ੍ਰਿਆਲ ਦਿਵੇਦੀ ਨੇ 12ਵੀਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।
