ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ, 61 DSP ਤਬਾਦਲੇ

59

Punjab 28 Nov 2025 AJ DI Awaaj

Punjab Desk : ਪੰਜਾਬ ਪੁਲਿਸ ਵਿੱਚ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਵੱਡੇ ਪੱਧਰ ’ਤੇ ਫੇਰਬਦਲ ਕੀਤਾ ਗਿਆ ਹੈ। ਸਰਕਾਰ ਨੇ 61 ਡਿਪਟੀ ਸੁਪਰਿੰਟੈਂਡੈਂਟ ਆਫ਼ ਪੁਲਿਸ (DSP) ਦੇ ਤਬਾਦਲੇ ਕਰ ਦਿੱਤੇ ਹਨ। ਨਵੇਂ ਆਦੇਸ਼ਾਂ ਨਾਲ ਕਈ ਥਾਣਿਆਂ ਅਤੇ ਖੇਤਰਾਂ ਦੀ ਕਮਾਂਡ ਵਿੱਚ ਤਬਦੀਲੀ ਆ ਜਾਵੇਗੀ।