ਪੰਜਾਬ ਵਿਧਾਨ ਸਭਾ ਤੋਂ LIVE | ਕੈਬਿਨੇਟ ਮੰਤਰੀ ਅਮਨ ਅਰੋੜਾ ਦਾ ਮੀਡੀਆ ਨੂੰ ਅਹਿਮ ਸੰਬੋਧਨ

7

5 August 2026 Aj Di Awaaj

Punjab Desk:   ਪੰਜਾਬ ਵਿਧਾਨ ਸਭਾ ਤੋਂ ਕੈਬਿਨੇਟ ਮੰਤਰੀ ਅਮਨ ਅਰੋੜਾ ਵੱਲੋਂ ਮੀਡੀਆ ਨੂੰ ਅਹਿਮ ਸੰਬੋਧਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਵਿਧਾਨ ਸਭਾ ਨਾਲ ਜੁੜੀਆਂ ਤਾਜ਼ਾ ਗਤੀਵਿਧੀਆਂ, ਸਰਕਾਰ ਦੇ ਮਹੱਤਵਪੂਰਨ ਫੈਸਲਿਆਂ ਅਤੇ ਅਹਿਮ ਮੁੱਦਿਆਂ ‘ਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਸੰਬੋਧਨ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਵੀ ਜਵਾਬ ਦਿੱਤੇ ਜਾਣਗੇ। ਅੱਜ ਪੰਜਾਬ ਵਿਧਾਨ ਸਭਾ ਸਕੱਤਰਾਲੇ ਵਿੱਚ ਕੈਬਿਨੇਟ ਦੀ ਮੀਟਿੰਗ ਵੀ ਹੋਈ ਹੈ, ਜਿਸ ਤੋਂ ਬਾਅਦ ਇਹ ਮੀਡੀਆ ਬ੍ਰੀਫਿੰਗ ਹੋ ਰਹੀ ਹੈ।

ਦੇਖੋ ਪੰਜਾਬ ਵਿਧਾਨ ਸਭਾ ਤੋਂ ਅਮਨ ਅਰੋੜਾ ਦਾ ਪੂਰਾ LIVE ਸੰਬੋਧਨ।