ਮੁਸੀਬਤ ਵੇਲੇ ਸਾਥ ਹੀ ਬਣਦਾ ਹੈ ਸਭ ਤੋਂ ਵੱਡਾ ਸਹਾਰਾ

6

5 August 2026  Aj Di Awaaj

Lifestyle Desk:  ਜ਼ਿੰਦਗੀ ਵਿੱਚ ਜਦੋਂ ਔਖੇ ਹਾਲਾਤ ਆਉਂਦੇ ਹਨ, ਉਸ ਵੇਲੇ ਆਪਣੇ ਲੋਕਾਂ ਦਾ ਸਾਥ ਹੀ ਸਭ ਤੋਂ ਵੱਡੀ ਤਾਕਤ ਬਣਦਾ ਹੈ। ਮੁਸੀਬਤਾਂ ਭਾਵੇਂ ਕਿੰਨੀਆਂ ਵੀ ਵੱਡੀਆਂ ਕਿਉਂ ਨਾ ਹੋਣ, ਪਰਿਵਾਰ, ਦੋਸਤਾਂ ਅਤੇ ਆਪਣੇਆਂ ਦਾ ਹੌਸਲਾ ਇਨਸਾਨ ਨੂੰ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਨ ਦੀ ਹਿੰਮਤ ਦਿੰਦਾ ਹੈ।

ਕਿਹਾ ਜਾਂਦਾ ਹੈ ਕਿ ਚੰਗੇ ਸਮੇਂ ਵਿੱਚ ਹਰ ਕੋਈ ਨਾਲ ਹੁੰਦਾ ਹੈ, ਪਰ ਅਸਲ ਰਿਸ਼ਤਿਆਂ ਦੀ ਪਛਾਣ ਮੁਸ਼ਕਲ ਵੇਲੇ ਹੁੰਦੀ ਹੈ। ਜਦੋਂ ਆਪਣੇ ਇਕੱਠੇ ਖੜ੍ਹੇ ਹੋਣ, ਤਾਂ ਵੱਡੀ ਤੋਂ ਵੱਡੀ ਔਖ ਵੀ ਛੋਟੀ ਲੱਗਣ ਲੱਗਦੀ ਹੈ।

ਦੇਖੋ ਇਹ ਭਾਵੁਕ ਪਲ, ਜੋ ਦੱਸਦੇ ਹਨ ਕਿ ਮੁਸੀਬਤ ਦੇ ਸਮੇਂ ਆਪਣੇਆਂ ਦਾ ਸਾਥ ਹੀ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਹੁੰਦਾ ਹੈ।