8 July 2026 Aj Di Awaaj
International Desk: ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਇਕ ਸਰਵਜਨਿਕ ਮੰਚ ਤੋਂ ਕਿਹਾ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ ਅਤੇ ਨੇਤ੍ਰਿਤਵ ਤੋਂ ਪ੍ਰੇਰਿਤ ਹਨ ਅਤੇ ਕਈ ਮਾਮਲਿਆਂ ਵਿੱਚ ਉਨ੍ਹਾਂ ਨੂੰ ਫਾਲੋ ਕਰਦੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਵਿਸ਼ਵ ਪੱਧਰੀ ਲੋਕਪ੍ਰਿਯਤਾ ਅਤੇ ਨੇਤ੍ਰਿਤਵ ਦਾ ਇਹ ਇੱਕ ਹੋਰ ਉਦਾਹਰਨ ਹੈ, ਜੋ ਦੁਨੀਆ ਭਰ ਦੇ ਨੇਤਾਵਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ।












