September 18 ,2026 Aj Di Awaaj
Punjab Desk: ਕਲਾਕਾਰੀ ਦੇ ਸਫ਼ਰ ਨੇ ਜ਼ਿੰਦਗੀ ਨੂੰ ਕਈ ਨਵੇਂ ਤਜਰਬਿਆਂ ਅਤੇ ਪਹਿਲੂਆਂ ਨਾਲ ਜੋੜਿਆ। ਲੋਕਾਂ ਨੂੰ ਹਾਸਿਆਂ ਅਤੇ ਮਨੋਰੰਜਨ ਰਾਹੀਂ ਖੁਸ਼ੀਆਂ ਦੇਣ ਤੋਂ ਲੈ ਕੇ ਹਰ ਘਰ ਤੱਕ ਖੁਸ਼ਹਾਲੀ ਪਹੁੰਚਾਉਣ ਦਾ ਸੰਕਲਪ ਅੱਜ ਵੀ ਕਾਇਮ ਹੈ। ‘ਸਤੌਜ ਤੋਂ ਸੰਸਦ’ ਦੇ Part-04 ਵਿੱਚ ਇਸ ਸਫ਼ਰ ਨਾਲ ਜੁੜੀਆਂ ਹੋਰ ਯਾਦਾਂ, ਤਜਰਬਿਆਂ ਅਤੇ ਉਦੇਸ਼ਾਂ ਦੀ ਝਲਕ ਦੇਖਣ ਨੂੰ ਮਿਲੇਗੀ। ਜਾਣੋ ਕਿਵੇਂ ਕਲਾਕਾਰੀ ਤੋਂ ਸ਼ੁਰੂ ਹੋਇਆ ਇਹ ਸਫ਼ਰ ਲੋਕਾਂ ਨਾਲ ਜੁੜਨ ਅਤੇ ਉਨ੍ਹਾਂ ਦੀ ਬਿਹਤਰੀ ਲਈ ਕੰਮ ਕਰਨ ਦੇ ਸੰਕਲਪ ਤੱਕ ਪਹੁੰਚਿਆ।


















