NDPS ਮਾਮਲੇ ਸਬੰਧੀ ਅੱਜ ਫਾਜ਼ਿਲਕਾ ਪੁਲਿਸ ਦੀ ਪ੍ਰੈਸ ਕਾਨਫਰੰਸ

21

ਫਾਜ਼ਿਲਕਾ 18 June 2026 AJ DI Awaaj

Punjab Desk :  ਪ੍ਰੈਸ ਕਾਨਫਰੰਸ

ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਸ੍ਰੀ ਗਗਨ ਅਜੀਤ ਸਿੰਘ  ਜੀ ਅੱਜ ਦੁਪਹਿਰ 01:00 ਆਪਣੇ ਦਫਤਰ ਵਿਖੇ NDPS ਰਿਕਵਰੀ ਦੇ ਸਬੰਧ ਵਿੱਚ ਪ੍ਰੈਸ ਕਾਨਫਰੰਸ ਕਰਨਗੇ।

ਸਮੂਹ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਕਰਮੀਆਂ ਨੂੰ ਪ੍ਰੈਸ ਕਾਨਫਰੰਸ ਵਿੱਚ ਪਹੁੰਚਣ ਲਈ ਬੇਨਤੀ ਹੈ ਜੀ।