ਪਿੰਡ ਦੀ ਸੱਥ ’ਚ CM ਮਾਨ ਦਾ ਤੁਰੰਤ ਐਕਸ਼ਨ, ਸਮੱਸਿਆ ਸੁਣਦੇ ਹੀ ਅਫ਼ਸਰ ਨੂੰ ਲਾਇਆ ਫੋਨ

3

ਆਖ਼ਿਰ ਕਿਹੜੀ ਸੀ ਲੋਕਾਂ ਦੀ ਸਮੱਸਿਆ ਅਤੇ CM ਮਾਨ ਦੇ ਫੋਨ ਤੋਂ ਬਾਅਦ ਮੌਕੇ ’ਤੇ ਕੀ ਹੋਇਆ? ਵੇਖੋ ਪੂਰਾ ਮਾਮਲਾ ਵੀਡੀਓ ਵਿੱਚ।

September 07,2026 Aj Di Awaaj

Punjab Desk:  ਪਿੰਡ ਦੀ ਸੱਥ ਵਿੱਚ ਲੋਕਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਿਅਕਤੀ ਦੀ ਸਮੱਸਿਆ ਸੁਣੀ। ਮਾਮਲਾ ਸਾਹਮਣੇ ਆਉਂਦੇ ਹੀ CM ਮਾਨ ਨੇ ਮੌਕੇ ’ਤੇ ਹੀ ਸਬੰਧਤ ਅਧਿਕਾਰੀ ਨੂੰ ਫੋਨ ਕਰਕੇ ਮਾਮਲੇ ਬਾਰੇ ਜਾਣਕਾਰੀ ਲਈ ਅਤੇ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ।

ਲੋਕਾਂ ਵਿਚਕਾਰ ਮੌਜੂਦ ਮੁੱਖ ਮੰਤਰੀ ਵੱਲੋਂ ਸਮੱਸਿਆ ਦਾ ਤੁਰੰਤ ਨੋਟਿਸ ਲੈਣ ਦਾ ਇਹ ਅੰਦਾਜ਼ ਚਰਚਾ ਵਿੱਚ ਆ ਗਿਆ। ਮੌਕੇ ’ਤੇ ਹੀ ਅਧਿਕਾਰੀ ਨਾਲ ਗੱਲਬਾਤ ਤੋਂ ਬਾਅਦ ਲੋਕਾਂ ਨੂੰ ਮਸਲੇ ਦੇ ਹੱਲ ਲਈ ਕਾਰਵਾਈ ਦਾ ਭਰੋਸਾ ਦਿੱਤਾ ਗਿਆ।