Aj Di Awaaj
ਮੁੱਖ ਮੰਤਰੀ ਨੇ ਮੰਡੀ, ਕੁੱਲੂ ਅਤੇ ਕਿੰਨੌਰ ਵਿੱਚ ਭਾਰੀ ਬਾਰਿਸ਼ ਨਾਲ ਪੈਦਾ ਹੋਈ ਸਥਿਤੀ...
ਸੰਖਿਆ: 988/2025ਸ਼ਿਮਲਾ, 17 August 2025 Aj Di Awaaj
Himachal Desk: ਪ੍ਰਭਾਵਿਤ ਪਰਿਵਾਰਾਂ ਲਈ ਤੁਰੰਤ ਰਾਹਤ ਅਤੇ ਸੁਰੱਖਿਆ ਉਪਾਅ ਯਕੀਨੀ ਬਣਾਉਣ ਦੇ ਦਿੱਤੇ ਹੁਕਮ ਮੁੱਖ...
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਹੈਲਪ ਡੈਸਕ ਅਤੇ ‘ਮਿਸ਼ਨ ਰਕਸ਼ਾ ਬੰਧਨ” ਰਾਹੀਂ ਲੋਕਾਂ ਨੂੰ...
ਮੁਫਤ ਕਾਨੂੰਨੀ ਸਹਾਇਤਾ ਅਤੇ ਔਰਤਾਂ ਦੇ ਅਧਿਕਾਰਾਂ ਬਾਰੇ ਕਰਵਾਇਆ ਜਾਣੂੰਹੁਸ਼ਿਆਰਪੁਰ, 17 August 2025 Aj Di AwaajPunjab Desk: ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ....
ਸਮਾਜਿਕ ਜ਼ਿੰਦਗੀ,ਧਰਤੀ,ਪਾਣੀ ਤੇ ਹਵਾ ਨੂੰ ਬਚਾਉਣ ਲਈ ਰਲ਼ ਕੇ ਹੰਭਲਾ ਮਾਰੀਏ -ਸੰਤ ਬਲਬੀਰ ਸਿੰਘ...
ਬੁੱਢੇ ਦਰਿਆ ਦੇ ਕੰਢੇ ਪਿੰਡ ਭੂਖੜੀ ਖ਼ੁਰਦ ਵਿਖੇ ਵਾਤਾਵਰਣ ਸੰਭਾਲ ਬਾਰੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ।ਲੁਧਿਆਣਾ 17 August 2025 Aj Di AwaajPunjab Desk: ਉੱਘੇ ਵਾਤਾਵਰਨ ਪ੍ਰੇਮੀ...
ਡੀ.ਐਮ.ਸੀ. ਲੁਧਿਆਣਾ ‘ਚ ‘ਰੇਅਰ ਬੋਨ ਕੈਂਸਰ ਸਰਜਰੀ’ ਨੇ ਚਾਰ ਸਾਲ ਦੇ ਬੱਚੇ ਨੂੰ ਦਿੱਤੀ...
ਲੁਧਿਆਣਾ,17 August 2025 Aj Di AwaajHealth Desk: ਇੱਕ ਇਤਿਹਾਸਕ ਸੰਸਥਾਗਤ ਪ੍ਰਾਪਤੀ ਵਿੱਚ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀ.ਐਮ.ਸੀ.ਐਚ.), ਲੁਧਿਆਣਾ ਦੇ ਸਲਾਹਕਾਰ (ਆਰਥੋਪੈਡਿਕਸ) ਡਾ. ਅਨੁਭਵ ਸ਼ਰਮਾ...
ਮੱਧ ਪ੍ਰਦੇਸ਼ ‘ਚ ਹਾਦਸਾ: ਗਾਇਕ ਹਾਰਦਿਕ ਦਵੇ ਸਮੇਤ 4 ਦੀ ਮੌ*ਤ, 7 ਜ਼ਖ*ਮੀ
ਸ਼ਿਵਪੁਰੀ (ਮੱਧ ਪ੍ਰਦੇਸ਼) 16 Aug 2025 Aj DI AwaajNational Desk – ਸ਼ਨੀਵਾਰ ਸਵੇਰੇ ਰਾਸ਼ਟਰੀ ਰਾਜਮਾਰਗ-46 ਉੱਤੇ ਸੁਰਵਾਇਆ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ...
ਬੇਅਦਬੀ ਬਿੱਲ ਸੋਧ ਲਈ ਸਿੱਖ ਜੱਜਾਂ ਤੋਂ ਸੁਝਾਅ ਲਏ ਜਾਣ: ਧਾਲੀਵਾਲ
ਅੰਮ੍ਰਿਤਸਰ/ਅਜਨਾਲਾ, 16 ਅਗਸਤ 2025 Aj Di Awaaj
Punjab Desk - ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ...
ਮੰਤਰੀ ਬਰਿੰਦਰ ਗੋਇਲ ਵੱਲੋਂ ਧੂਮਧਾਮ ਨਾਲ ਮਨਾਈ ਜਨਮ ਅਸ਼ਟਮੀ
ਲਹਿਰਾ, 16 ਅਗਸਤ 2025 AJ Di AwaajPunjab Desk : ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ 'ਤੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾ ਮੰਡੀ...
ਮੰਤਰੀ ਮੁੰਡੀਆਂ ਵੱਲੋਂ ਗੁਰਦਾਸਪੁਰ ਅਰਬਨ ਅਸਟੇਟਾਂ ਦਾ ਦੌਰਾ
ਗੁਰਦਾਸਪੁਰ, 16 ਅਗਸਤ 2025 AJ DI Awaaj
Punjab Desk - ਸੂਬੇ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਹੈ...
ਜ਼ਿਲ੍ਹਾ ਪੁਲੀਸ ਵੱਲੋਂ 18 ਮੁਕੱਦਮੇ ਦਰਜ; 24 ਕਥਿਤ ਦੋਸ਼ੀ ਗ੍ਰਿਫਤਾਰ
ਸੰਗਰੂਰ, 16 ਅਗਸਤ 2025 AJ DI AwaajPunjab Desk : ਸ਼੍ਰੀ ਸਰਤਾਜ ਸਿੰਘ ਚਾਹਲ, ਐਸ.ਐਸ.ਪੀ., ਸੰਗਰੂਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ...
ਐੱਸ ਬੀ ਆਈ ਵਲੋਂ ਜਵਾਹਰ ਨਵੋਦਯ ਵਿਦਿਆਲਯ ਨੂੰ ਆਰ.ਓ ਦਾਨ
16 ਅਗਸਤ 2025 AJ DI Awaaj
Punjab Desk : ਸਟੇਟ ਬੈਂਕ ਆਫ਼ ਇੰਡੀਆ ਵਲੋਂ ਪੀਐਮ ਸ੍ਰੀ ਜਵਾਹਰ ਨਵੋਦਯ ਵਿਦਿਆਲਯ ਢਿੱਲਵਾਂ ਬਰਨਾਲਾ ਨੂੰ ਆਰ.ਓ. ਵਾਟਰ ਪਿਊਰੀਫਾਇਰ...




















