Aj Di Awaaj
ਪੰਜਾਬ ਸਰਕਾਰ ਨੇ ਜਸਵੀਰ ਸਿੰਘ ਗੜ੍ਹੀ ਨੂੰ ਲਾਇਆ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਚੇਅਰਮੈਨ
ਚੰਡੀਗੜ੍ਹ, 7 ਮਾਰਚ, 2025 (ਅੱਜ ਦੀ ਆਵਾਜ਼ ਬਿਊਰੋ) ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਜਸਵੀਰ ਸਿੰਘ ਗੜ੍ਹੀ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਚੇਅਰਮੈਨ...
ਸਾਈਬਰ ਅਪਰਾਧ, ਤਫ਼ਤੀਸ਼ ਤੇ ਕਾਨੂੰਨਾਂ ਬਾਰੇ ਵਰਕਸ਼ਾਪ 2 ਮਾਰਚ ਨੂੰ ਚੰਡੀਗੜ੍ਹ ਚ
ਸਾਬਕਾ ਜਸਟਿਸ ਤਲਵੰਤ ਸਿੰਘ ਸਮੇਤ ਉੱਘੇ ਮਾਹਿਰ ਕਰਨਗੇ ਸੰਬੋਧਨਚੰਡੀਗੜ੍ਹ, 1 ਮਾਰਚ 2025 (ਅੱਜ ਦੀ ਆਵਾਜ਼ ਬਿਊਰੋ) ਆਮ ਲੋਕਾਂ ਅੰਦਰ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ...
ਪੁਲਿਸ ਮੁਲਾਜ਼ਮਾਂ ਲਈ 10,000 ਰੁਪਏ ਰਿਸ਼ਵਤ ਲੈਣ ਵਾਲਾ ਵਿਅਕਤੀ Vigilance Bureau ਵੱਲੋਂ ਗ੍ਰਿਫ਼ਤਾਰ
ਏਐਸਆਈ ਉੱਤੇ ਵੀ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜਚੰਡੀਗੜ੍ਹ, 24 ਫਰਵਰੀ, 2025 (ਅੱਜ ਦੀ ਆਵਾਜ ਬਿਊਰੋ) Punjab Vigilance Bureau ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ Corruption...
Breaking News : ਪੰਜਾਬ ਸਰਕਾਰ ਨੇ ਦੋ ਦਿਨ ਬਾਅਦ ਹੀ SSP ਨੂੰ ਬਦਲਿਆ- 2...
ਚੰਡੀਗੜ੍ਹ, 23 ਫਰਵਰੀ 2025 (ਅੱਜ ਦੀ ਆਵਾਜ਼ ਬਿਊਰੋ) ਪੰਜਾਬ ਸਰਕਾਰ ਨੇ ਦੋ ਦਿਨ ਪਹਿਲਾਂ ਫਿਰੋਜਪੁਰ ਵਿਖੇ ਲਾਏ ਇੱਕ SSP ਨੂੰ ਬਦਲ ਦਿੱਤਾ ਹੈ ਅਤੇ...
ਨਗਰ ਕੌਂਸਲ ਦਾ ਕਲਰਕ ਵਿਧਵਾ ਤੋਂ 20000 ਰੁਪਏ ਰਿਸ਼ਵਤ ਲੈਂਦਾ ਪੰਜਾਬ ਵਿਜੀਲੈਂਸ ਬਿਊਰੋ ਨੇ...
ਚੰਡੀਗੜ੍ਹ, 22 ਫਰਵਰੀ 2025 (ਅੱਜ ਦੀ ਆਵਾਜ਼ ਬਿਊਰੋ) - ਪੰਜਾਬ ਵਿਜੀਲੈਂਸ ਬਿਊਰੋ ਨੇ ਰਾਜ ਵਿਚ ਚਲਾਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਐਤਵਾਰ ਨੂੰ ਨਗਰ ਕੌਂਸਲ...
ਕਿਸਾਨਾਂ ਨੇ ਕੇਂਦਰੀ ਮੰਤਰੀਆਂ ਨਾਲ ਸੁਹਿਰਦ ਗੱਲਬਾਤ ਦੌਰਾਨ ਕਾਨੂੰਨੀ MSP ਗਰੰਟੀ ਮੰਗੀ – ਅਗਲੀ...
ਕਿਸਾਨਾਂ ਵੱਲੋਂ ਉਠਾਏ ਮੱਕੀ ਦੇ ਮਹਿੰਗੇ ਬੀਜ ਦੇ ਮੁੱਦੇ ‘ਤੇ ਖੇਤੀ ਮੰਤਰੀ ਖੁੱਡੀਆਂ ਨੇ ਸਖ਼ਤ ਕਾਰਵਾਈ ਦੇ ਦਿੱਤੇ ਨਿਰਦੇਸ਼ਚੰਡੀਗੜ੍ਹ, 22 ਫਰਵਰੀ 2025 (ਫਤਿਹ ਪੰਜਾਬ...
AG Punjab ਦਫ਼ਤਰ ਦੇ ਸਾਰੇ Law Officers ਤੋਂ ਪੰਜਾਬ ਸਰਕਾਰ ਨੇ ਲਏ ਅਸਤੀਫੇ
ਚੰਡੀਗੜ੍ਹ 22 ਫਰਵਰੀ 2025 (ਅੱਜ ਦੀ ਆਵਾਜ ਬਿਊਰੋ) ਪੰਜਾਬ ਸਰਕਾਰ ਨੇ ਇਕ ਵੱਡਾ ਪ੍ਰਸ਼ਾਸਕੀ ਕਦਮ ਚੁੱਕਦਿਆਂ ਸੁਪਰੀਮ ਕੋਰਟ, ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ...
ਗੁੱਗਲ ਪੇ ਰਾਹੀਂ 4500 ਰੁਪਏ ਰਿਸ਼ਵਤ ਲੈਣ ਵਾਲਾ ਹੌਲਦਾਰ ਵਿਜੀਲੈਂਸ ਬਿਊਰੋ ਨੇ ਦਬੋਚਿਆ
ਚੰਡੀਗੜ੍ਹ 22 ਫਰਵਰੀ 2025 (ਅੱਜ ਦੀ ਆਵਾਜ਼ ਬਿਊਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸ਼ਨੀਵਾਰ ਨੂੰ ਪੁਲਿਸ ਥਾਣਾ ਡਿਵੀਜ਼ਨ-5, ਜਲੰਧਰ ਵਿਖੇ ਤਾਇਨਾਤ ਇੱਕ ਪੁਲਿਸ ਹੌਲਦਾਰ...
ਸਿਵਲ ਸਕੱਤਰੇਤ ਦਾ ADO ਬਦਲਿਆ- ਸੁਖਵਿੰਦਰ ਸਿੰਘ ਨੂੰ ਦਿੱਤਾ ਵਾਧੂ ਚਾਰਜ
ਚੰਡੀਗੜ੍ਹ 22 ਫਰਵਰੀ 2025 (ਅੱਜ ਦੀ ਆਵਾਜ਼ ਬਿਉਰੋ) ਪ੍ਰਬੰਧਕੀ ਜ਼ਰੂਰਤਾਂ ਅਤੇ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਆਮ ਰਾਜ ਪ੍ਰਬੰਧ ਵਿਭਾਗ ਨੇ ਤੁਰੰਤ...
ਦਿੱਲੀ ਅਤੇ ਐਨ ਸੀ ਆਰ ਦੇ ਬਾਅਦ ਬਿਹਾਰ ਵਿੱਚ 4.0 ਮੈਗਨੀਟਿਊਡ
17/02/2025: Aj Di Awaajਦਾ ਧਰਤੀ ਕੰਪਨ ਮਹਿਸੂਸ ਕੀਤਾ ਗਿਆ। ਨੈਸ਼ਨਲ ਸੈਂਟਰ ਫ਼ਾਰ ਸੀਸਮੋਲੋਜੀ ਨੇ ਕਿਹਾ ਕਿ ਭੂਚਾਲ ਸਵੇਰੇ 8:02 ਵਜੇ 10 ਕਿਲੋਮੀਟਰ ਦੀ ਗਹਿਰਾਈ...



















