August 27,2026 Aj Di Awaaj
Punjab Desk: ਹਲਕਾ ਮਜੀਠਾ ਵਿੱਚ ਹੋਏ ਬੇਮਿਸਾਲ ਜਨ-ਇਕੱਠ ਨੇ ਪੰਜਾਬ ਦੀ ਨਵੀਂ ਦਿਸ਼ਾ ਅਤੇ ਲੋਕਾਂ ਦੇ ਮਜ਼ਬੂਤ ਵਿਸ਼ਵਾਸ ਦਾ ਸੰਦੇਸ਼ ਦਿੱਤਾ ਹੈ। ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਦੇ ਉਤਸ਼ਾਹ ਅਤੇ ਜੋਸ਼ ਨੇ ਸੂਬੇ ਵਿੱਚ ਬਦਲਾਅ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।
ਇਹ ਜਨ-ਸਮਰਥਨ ਪੰਜਾਬ ਨੂੰ ਤਰੱਕੀ ਅਤੇ ਨਵੀਆਂ ਬੁਲੰਦੀਆਂ ਵੱਲ ਲੈ ਜਾਣ ਲਈ ਵੱਡੀ ਤਾਕਤ ਬਣ ਸਕਦਾ ਹੈ। ਲੋਕਾਂ ਦਾ ਇਹ ਜੋਸ਼ ਅਤੇ ਇਕੱਠ ਵਿਰੋਧੀ ਧਿਰ ਲਈ ਵੀ ਸਿਆਸੀ ਤੌਰ ’ਤੇ ਇੱਕ ਅਹਿਮ ਸੰਦੇਸ਼ ਵਜੋਂ ਦੇਖਿਆ ਜਾ ਰਿਹਾ ਹੈ।


















