ਮਾਵਾਂ-ਧੀਆਂ ਅਤੇ ਭੈਣਾਂ ਦਾ ਸਤਿਕਾਰ, ਸਾਡੀ ਪਹਿਲੀ ਤਰਜੀਹ

7

August 21,2026 Aj Di Awaaj 

Punjab Desk:  ਮਾਵਾਂ, ਧੀਆਂ ਅਤੇ ਭੈਣਾਂ ਦੇ ਸਨਮਾਨ ਅਤੇ ਸਸ਼ਕਤੀਕਰਨ ਨੂੰ ਪਹਿਲ ਦਿੰਦਿਆਂ ‘ਸਤਿਕਾਰ ਯੋਜਨਾ’ ਰਾਹੀਂ ਔਰਤਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਅਤੇ ਆਤਮ-ਨਿਰਭਰ ਬਣਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਮਹਿਲਾਵਾਂ ਦੀ ਤਰੱਕੀ, ਸੁਰੱਖਿਆ ਅਤੇ ਸਨਮਾਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਦਰਸਾਉਂਦਾ ਵੀਡੀਓ ਜਾਰੀ ਕੀਤਾ ਗਿਆ ਹੈ। ਮਾਵਾਂ-ਧੀਆਂ ਅਤੇ ਭੈਣਾਂ ਦੀ ਬਿਹਤਰੀ ਲਈ ਇਹ ਉਪਰਾਲੇ ਅੱਗੇ ਵੀ ਪੂਰੀ ਤਨਦੇਹੀ ਨਾਲ ਜਾਰੀ ਰਹਿਣਗੇ।