ਕਲੇਸ਼ ਵਿਚਾਲੇ ਕਾਂਗਰਸੀ ਸਾਂਸਦਾਂ ਦੀ ਵੱਡੀ ਬੈਠਕ!

7

16 July 2026 Aj Di Awaaj

 Politics Desk: ਰਾਜਨੀਤਿਕ ਹਲਚਲ ਦੇ ਦਰਮਿਆਨ ਕਾਂਗਰਸੀ ਸਾਂਸਦਾਂ ਦੀ ਅਹਿਮ ਬੈਠਕ ਹੋਈ। ਇਸ ਮੀਟਿੰਗ ਵਿੱਚ ਕਈ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ।