ਅਕਾਲੀ ਦਲ (ਮਾਨ) ਵੱਲੋਂ ਅਣਪਛਾਤੀਆਂ ਲਾ*ਸ਼ਾਂ ਦੀ ਯਾਦ ਵਿੱਚ ਅਰਦਾਸ, ਇਨਸਾਫ਼ ਦੀ ਕੀਤੀ ਮੰਗ

5

14 July 2026 Aj Di Awaaj

Punjab Desk:  ਅਕਾਲੀ ਦਲ (ਮਾਨ) ਵੱਲੋਂ ਅਣਪਛਾਤੀਆਂ ਲਾ*ਸ਼ਾਂ ਦੀ ਯਾਦ ਵਿੱਚ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪਾਰਟੀ ਆਗੂਆਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸੱਚ ਸਾਹਮਣੇ ਲਿਆਉਣ ਅਤੇ ਇਨਸਾਫ਼ ਯਕੀਨੀ ਬਣਾਉਣ ਦੀ ਮੰਗ ਕੀਤੀ।

ਇਸ ਮੌਕੇ ਹਾਜ਼ਰ ਆਗੂਆਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ ਅਤੇ ਸੱਚਾਈ ਲੋਕਾਂ ਸਾਹਮਣੇ ਆਉਣੀ ਲਾਜ਼ਮੀ ਹੈ।