ਬਜ਼ੁਰਗਾਂ ਲਈ ਵੱਡਾ ਐਲਾਨ ਹੋਣ ਦੇ ਸੰਕੇਤ! ਡਾ. ਬਲਜੀਤ ਕੌਰ ਨੇ ਦਿੱਤੀ ਅਹਿਮ ਜਾਣਕਾਰੀ

5

10 July 2026 Aj Di Awaaj

Punjab Desk:   ਬਜ਼ੁਰਗਾਂ ਦੀ ਭਲਾਈ ਨਾਲ ਜੁੜੇ ਅਹਿਮ ਮੁੱਦੇ ‘ਤੇ Baljit Kaur ਨੇ ਆਪਣਾ ਪੱਖ ਰੱਖਿਆ। ਕੀ ਪੰਜਾਬ ਸਰਕਾਰ ਬਜ਼ੁਰਗਾਂ ਲਈ ਕੋਈ ਨਵਾਂ ਫ਼ੈਸਲਾ ਜਾਂ ਯੋਜਨਾ ਲਿਆਉਣ ਜਾ ਰਹੀ ਹੈ? ਵੀਡੀਓ ਵਿੱਚ ਜਾਣੋ ਪੂਰੀ ਜਾਣਕਾਰੀ।