Punjabiਪੰਜਾਬ“ਨਾਰਾਜ਼ ਆਗੂਆਂ ਦੀ ਜਿੱਤ ਵੀ ਸਿਰ ‘ਤੇ ਰੱਖਣੀ ਪਈ ਤਾਂ ਰੱਖਾਂਗਾ” – ਭਗਵੰਤ ਮਾਨ ਦਾ ਵੱਡਾ ਬਿਆਨBy Slony - July 10, 202649WhatsAppFacebookTwitterTelegramPinterestCopy URLLinkedinEmailPrint 10 July 2026 Aj Di Awaaj Punjab Desk: ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਨਾਰਾਜ਼ ਆਗੂਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛਿੜ ਗਈ ਹੈ। ਜਾਣੋ ਉਨ੍ਹਾਂ ਨੇ ਹੋਰ ਕੀ ਕਿਹਾ, ਪੂਰੀ ਵੀਡੀਓ ਦੇਖੋ।