ਅੰਮ੍ਰਿਤਸਰ ਬੱਸ ਅੱਡੇ ‘ਚ ਫਾਇ*ਰਿੰਗ: ਪੁਲਿਸ ਤਫਤੀਸ਼ ਵਿੱਚ ਲੱਗੀ

50

ਅੰਮ੍ਰਿਤਸਰ 18 Nov 2025 AJ DI Awaaj

Punjab Desk : ਅੰਮ੍ਰਿਤਸਰ ਬੱਸ ਅੱਡੇ ‘ਚ ਅਚਾਨਕ ਫਾ*ਇਰਿੰਗ ਹੋਈ। ਇਹ ਘਟਨਾ ਬੱਸ ਦੇ ਸਮੇਂ ਨੂੰ ਲੈ ਕੇ ਹੋਈ ਗਈ ਗੋ*ਲੀਆਂ ਚਲਣ ਨਾਲ ਵਾਪਰੀ।

ਪੁਲਿਸ ਮੌਕੇ ‘ਤੇ ਪਹੁੰਚ ਕੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਪਿੱਛੇ ਕਾਰਨ ਦਾ ਪਤਾ ਲੱਗ ਸਕੇ।