ਮਾਧੋਪੁਰ ਗੇਟ ਟੁੱਟਣ ਮਾਮਲਾ: ਐਕਸੀਅਨ ਸਮੇਤ 3 ਅਧਿਕਾਰੀ ਸਸਪੈਂਡ

68

Punjab 20 Sep 2025 AJ DI Awaaj

Punjab Desk : ਮਾਧੋਪੁਰ ਹੈੱਡਵਰਕਸ ਦੇ ਗੇਟ ਟੁੱਟਣ ਦੇ ਮਾਮਲੇ ‘ਚ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਵੱਡਾ ਐਕਸ਼ਨ ਲਿਆ ਹੈ।

ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਸਰਕਾਰ ਨੇ ਐਕਸੀਅਨ ਨਿਤਿਨ ਸੂਦ, ਜੇ.ਈ. ਸਚਿਨ ਠਾਕੁਰ ਅਤੇ ਅਰੁਣ ਕੁਮਾਰ ਨੂੰ ਤਤਕਾਲ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ।