14 ਜੂਨ 2025 , Aj Di Awaaj
Chandigarh Desk: 5 ਜੂਨ ਤੋਂ ਗੁਮ! ਰੋਸ਼ਨੀ ਤੇ ਅਨੁ ਦਾ ਅਜੇ ਤੱਕ ਕੋਈ ਸੁਰਾਗ ਨਹੀਂ — ਪਰਿਵਾਰ ਨੇ ਜਨਤਾ ਤੋਂ ਮਦਦ ਦੀ ਗੁਜ਼ਾਰਿਸ਼ ਕੀਤੀ ਨੋਟ: ਇਹ ਖ਼ਬਰ ਪੜ੍ਹਕੇ ਜੇਕਰ ਤੁਸੀਂ ਇਸਨੂੰ ਸ਼ੇਅਰ ਕਰੋਗੇ, ਤਾਂ ਇਹ ਪਰਿਵਾਰ ਨੂੰ ਆਪਣੀਆਂ ਬੇਟੀਆਂ ਨੂੰ ਲੱਭਣ ਵਿੱਚ ਮਦਦ ਕਰੇਗਾ। ਕਿਰਪਾ ਕਰਕੇ ਇਸੇ ਤਰ੍ਹਾਂ ਦੀਆਂ ਲਾਪਤਾ ਘਟਨਾਵਾਂ ਵਿੱਚ ਸਹਿਯੋਗ ਦਿਓ।
