ਭਾਵੁਕ ਹੋਏ ਸੁਖਬੀਰ ਬਾਦਲ, ਜਾਨ ਬਚਾਉਣ ਵਾਲੇ ਪੁਲਿਸ ਕਰਮੀਆਂ ਨੂੰ ਪਾਈ ਜੱਫੀ…ਕਿਹਾ ਕਿ…

103

Sukhbir Singh Badal Golden Temple Firing: ਸ਼੍ਰੋਮਣੀ ਅਕਾਲੀ ਦਲ (SAD) ਦੇ ਆਗੂ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਬੁੱਧਵਾਰ ਨੂੰ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਦੇ ਗੇਟ ‘ਤੇ ਗੋਲੀਬਾਰੀ ਦੀ ਕੋਸ਼ਿਸ਼ ਕੀਤੀ ਗਈ। ਉਹ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਦੀ ਧਾਰਮਿਕ ਸਜ਼ਾ ਦੇ ਤੌਰ ਪਹਿਰੇਦਾਰੀ ਦੇ ਰਹੇ ਸਨ।

Sukhbir Singh Badal Golden Temple Firing: ਸ਼੍ਰੋਮਣੀ ਅਕਾਲੀ ਦਲ (SAD) ਦੇ ਆਗੂ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਬੁੱਧਵਾਰ ਨੂੰ ਅੰਮ੍ਰਿਤਸਰ ‘ਚ ਹਰਿਮੰਦਰ ਸਾਹਿਬ ਦੇ ਗੇਟ ‘ਤੇ ਗੋਲੀਬਾਰੀ ਦੀ ਕੋਸ਼ਿਸ਼ ਕੀਤੀ ਗਈ। ਉਹ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਦੀ ਧਾਰਮਿਕ ਸਜ਼ਾ ਦੇ ਤੌਰ ਪਹਿਰੇਦਾਰੀ ਦੇ ਰਹੇ ਸਨ। ਫਿਰ ਇੱਕ ਬਜ਼ੁਰਗ ਸ਼ਖਸ਼ ਜਿਸ ਦਾ ਨਾਮ ਨਾਰਾਇਣ ਸਿੰਘ ਚੌੜਾ ਉਨ੍ਹਾਂ ਵੱਲ ਵਧੀਆ ਅਤੇ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ। ਪਰ ਉਨ੍ਹਾਂ ਦੀ ਸੁਰੱਖਿਆ ਲਈ ਤੈਨਾਤ ਏ.ਐਸ.ਆਈ ਜਸਬੀਰ ਸਿੰਘ ਅਤੇ ਏ.ਐਸ.ਆਈ ਹੀਰਾ ਸਿੰਘ ਦੀ ਤੁਰੰਤ ਕਾਰਵਾਈ ਕਾਰਨ ਹਮਲਾਵਰ ਨੂੰ ਤੁਰੰਤ ਕਾਬੂ ਕਰ ਲਿਆ ਗਿਆ।