ਪੀਲੇ ਪ੍ਰੈੱਸ ਸ਼ਨਾਖ਼ਤੀ ਕਾਰਡ

73
logo

19 ਮਾਰਚ 2025 Aj Di Awaaj

ਜ਼ਰੂਰੀ ਸੂਚਨਾ

ਸਾਲ 2025-26 ਲਈ ਪੀਲੇ ਪ੍ਰੈੱਸ ਸ਼ਨਾਖ਼ਤੀ ਕਾਰਡ ਤੇ ਐਕਰੀਡੇਸ਼ਨ ਕਾਰਡ, ਨਵਿਆਉਣ ਤੇ ਨਵੇਂ ਬਣਾਉਣ (Renewal and New Application), ਦੋਵੇਂ ਪ੍ਰਕਿਰਿਆਵਾਂ ਲਈ ਇਹ ਲਾਜ਼ਮੀ ਹੈ ਕਿ ਪ੍ਰਿੰਟ ਮੀਡੀਆ ਨਾਲ ਸਬੰਧਤ ਪੱਤਰਕਾਰ ਅਪਣੀਆਂ ਪਿਛਲੇ 06 ਮਹੀਨੇ ਦੀਆਂ ਕਲਿਪਿੰਗਜ਼ (ਅਸਲ ਕਾਪੀਆਂ) ਅਤੇ ਇਲੈਕਟ੍ਰਾਨਿਕ ਮੀਡੀਆ ਨਾਲ ਸਬੰਧਤ ਮੀਡੀਆ ਕਰਮੀ ਪਿਛਲੇ 06 ਮਹੀਨੇ ਦੀਆਂ ਵੀਡਿਓ ਕਲਿਪਸ ਪੈਨ ਡਰਾਈਵ ਵਿੱਚ ਪਾ ਕੇ ਫਾਰਮ ਨਾਲ ਨੱਥੀ ਕਰਨ ਦੀ ਖੇਚਲ ਕਰਨ ਜੀ।

ਇਸ ਦੇ ਨਾਲ-ਨਾਲ ਕਾਰਡ ਨਵਿਆਉਣ ਤੇ ਨਵੇਂ ਬਣਾਉਣ (Renewal and New Application), ਦੋਵੇਂ ਪ੍ਰਕਿਰਿਆਵਾਂ ਲਈ ਪੁਲੀਸ ਵੈਰੀਫਿਕੇਸ਼ਨ ਕਰਵਾਉਣੀ ਲਾਜ਼ਮੀ ਹੈ।