ਸੱਦਾ ਪੱਤਰ
ਸਮੂਹ ਪੱਤਰਕਾਰ ਸਾਥੀਆਂ (ਪੀਲਾ ਅਤੇ ਐਕਰੀਡੇਸ਼ਨ ਕਾਰਡ ਧਾਰਕਾਂ) ਨੂੰ ਸੂਚਿਤ ਕੀਤਾ ਜਾਂਦਾ ਹੈ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿਮ ਤਹਿਤ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਗੁਰਮੀਤ ਸਿੰਘ ਖੁੱਡੀਆਂ ਵਿਲੇਜ ਡਿਫੈਂਸ ਕਮੇਟੀਆਂ ਨਾਲ ਅੱਜ ਮਿਤੀ 2 ਮਈ ਨੂੰ ਗਰੈਂਡ ਵਿਲਾ ਰਿਜੋਰਟ ਫਿਰੋਜ਼ਪੁਰ ਸ਼ਹਿਰ ਵਿਖੇ ਮੀਟਿੰਗ ਕਰਨਗੇ| ਆਪ ਨੂੰ ਅੱਜ ਸਵੇਰੇ 10.00 ਵਜੇ ਨਿਸ਼ਚਿਤ ਸਥਾਨ ਤੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ| ਆਪ ਸਭ ਨੂੰ ਮੀਡੀਆ ਕਵਰੇਜ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।
ਧੰਨਵਾਦ ਸਾਹਿਤ|
ਜ਼ਿਲ੍ਹਾ ਲੋਕ ਸੰਪਰਕ ਅਫਸਰ
ਫਿਰੋਜ਼ਪੁਰ|
