ਸਾਲ 2026 ਲਈ ਸਰਵਸਮਤੀ ਨਾਲ ਅਹੁਦੇਦਾਰ ਦੀ ਕੀਤੀ ਗਈ ਚੋਣ

56

ਫਾਜਿਲਕਾ 29 ਦਸੰਬਰ 2025 AJ DI Awaaj

Punjab Desk : ਸ੍ਰੀ ਗੁਰੂ ਰਵਿਦਾਸ ਸਭਾ (ਰਜਿ.) ਨਵੀਂ ਅਬਾਦੀ ਇਸਲਾਮਾਬਾਦ (ਪੀਰ ਗੁਰਾਇਆ) ਫਾਜਿਲਕਾ ਦੀ ਸਾਲ 2026 ਲਈ ਕਾਰਜਕਾਰੀ ਪ੍ਰਧਾਨ ਸ੍ਰੀ ਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਸਰਵਸਮਤੀ ਨਾਲ ਚੋਣ ਸ੍ਰੀ ਗੁਰੂ ਰਵਿਦਾਸ ਮੰਦਿਰ ਪੀਰ ਗੁਰਾਇਆ ਫਾਜਿਲਕਾ ਵਿਖੇ ਕੀਤੀ ਗਈ, ਜਿਸ ਵਿੱਚ ਸ੍ਰੀ ਖੜਕ ਸਿੰਘ ਚੁੰਬਰ ਸਰਪਰਸਤ, ਡਾ. ਗੁਰਚਰਨ ਸਿੰਘ ਚੇਅਰਮੈਨ, ਸ੍ਰੀ ਭੀਮ ਸੈਨ ਸੋਲੀਆ ਪ੍ਰਧਾਨ,  ਸ੍ਰੀ ਸੰਤ ਰਾਮ ਸੋਲੀਆ ਜਨਰਲ ਸੈਕਟਰੀ, ਸ੍ਰੀ ਫਕੀਰ ਚੰਦ ਡਿਪਟੀ ਜਨਰਲ ਸੈਕਟਰੀ,  ਸ੍ਰੀ ਨਰੇਸ਼ ਕੁਮਾਰ ਸੋਲੀਆ ਸਹਾਇਕ ਸੈਕਟਰੀ, ਸ੍ਰੀ ਓਮ ਪ੍ਰਕਾਸ਼ ਖਜਾਨਚੀ, ਸ੍ਰੀ ਨੋਰੰਗ ਲਾਲ ਸਹਾਇਕ ਖਜਾਨਚੀ, ਸ੍ਰੀ ਖੇਮ ਰਾਜ ਸੋਲੀਆ ਸੀਨੀਅਰ ਮੀਤ ਪ੍ਰਧਾਨ, ਸ੍ਰੀ ਸ਼ੇਰ ਸਿੰਘ ਮੀਤ ਪ੍ਰਧਾਨ, ਸ੍ਰੀ ਨਰਿੰਦਰ ਕੁਮਾਰ ਸੋਲੀਆ ਮੀਤ ਪ੍ਰਧਾਨ, ਸ੍ਰੀ ਅਸ਼ਵਨੀ ਕੁਮਾਰ ਆਡੀਟਰ, ਸ੍ਰੀ ਸੁਭਾਸ ਚੰਦਰ ਬਿਸਰਵਾਲ ਐਡਵੋਕਟ ਕਾਨੂਨੀ ਸਲਾਹਕਾਰ, ਮਿਸ ਦੀਪਾਲੀ ਐਡਵੋਕੇਟ  ਕਾਨੂਨੀ ਸਲਾਹਕਾਰ, ਸ੍ਰੀ ਵਿਨੋਦ ਕੁਮਾਰ ਸਲਾਹਕਾਰ, ਸ੍ਰੀ ਨੀਰਜ ਕੁਮਾਰ  ਪ੍ਰੈਸ ਸਕੱਤਰ, ਸ੍ਰੀ ਹਰਬੰਸ ਲਾਲ ਸੋਲੀਆ ਫੋਟੋਗਰਾਫਰ,  ਸ੍ਰੀ ਜਤਿੰਦਰ ਕੁਮਾਰ ਸੋਲੀਆ  ਪ੍ਰੈਸ ਫੋਟੋਗਰਾਫਰ, ਸ੍ਰੀ ਨਵਦੀਪ ਕੁਮਾਰ ਸੋਲੀਆ ਮੀਡੀਆ ਇੰਚਾਰਜ, ਸ੍ਰੀ ਜਗਦੀਸ਼ ਫਾਂਡੀਆ ਸਲਾਹਕਾਰ, ਸ੍ਰੀ ਜਤਿੰਦਰ ਕੁਮਾਰ  ਸਲਾਹਕਾਰ, ਸ੍ਰੀ ਨਰੇਸ਼ ਕੁਮਾਰ (ਭੈਰੋਂ ਬਸਤੀ) ਸਲਾਹਕਾਰ  ਲਈ ਅਹੁਦੇਦਾਰ ਚੁਣੇ ਗਏ।