ਕੈਨੇਡਾ ਵਿਚ 9 ਮਾਰਚ ਨੂੰ ਸਮੇਂ ਵਿਚ ਤਬਦੀਲੀ ਆਵੇਗੀ, ਇਕ ਘੰਟਾ ਘੜੀਆਂ ਅੱਗੇ ਕੀਤੀਆਂ ਜਾਣਗੀਆਂ

71

8 ਮਾਰਚ 2025 Aj Di Awaaj

ਕੈਲਗਰੀ, 8 ਮਾਰਚ (ਜਸਜੀਤ ਸਿੰਘ ਧਾਮੀ) – ਕੈਨੇਡਾ ਵਿਚ ਸਾਲ ਦੌਰਾਨ 2 ਵਾਰ ਸਮਾਂ ਬਦਲਣ ਵਿਚ ਤਬਦੀਲੀ ਆਉਂਦੀ ਹੈ। ਹੁਣ 9 ਮਾਰਚ 2025 ਦਿਨ ਐਤਵਾਰ ਨੂੰ ਤੜਕਸਾਰ ਸਮਾਂ ਬਦਲ ਜਾਵੇਗਾ। ਕੈਨੇਡਾ ਵਿਚ ਘੜੀਆ ਇਕ ਘੰਟਾ ਅੱਗੇ ਵੱਲ ਕੀਤੀਆਂ ਜਾਣਗੀਆ।