Tag: The cabinet under the leadership of Chief Minister
ਮਾਲੇਰਕੋਟਲਾ ਦੇ ਵਿਕਾਸ ਅਤੇ ਬੇਹਤਰ ਸਾਫ-ਸਫਾਈ ਲਈ ਵਚਨਬੱਧ ਆਮ ਆਦਮੀ ਪਾਰਟੀ –ਵਿਧਾਇਕ ਮਾਲੇਰਕੋਟਲਾ
ਬਰਤਨ ਬਾਜ਼ਾਰ ਤੋਂ ਰਹਿਮਾਨੀ ਢਾਬਾ ਰੋਡ ਤੱਕ ਸੀਵਰੇਜ ਸਫ਼ਾਈ ਕੰਮਾਂ ਦੀ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵੱਲੋਂ ਮੌਕੇ ‘ਤੇ ਜਾਂਚ
ਕਿਹਾ, ਆਮ ਆਦਮੀ ਪਾਰਟੀ ਦੀ ਨੀਤੀ “ਕੰਮ ਬੋਲਦਾ ਹੈ” ਦੇ ਅਧਾਰ ‘ਤੇ ਸਰਕਾਰ ਹਰ ਵਰਗ ਦੇ ਲੋਕਾਂ ਲਈ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬਧ
ਮਾਲੇਰਕੋਟਲਾ, 30 ਦਸੰਬਰ 2025 Aj Di Awaaj
Punjab Desk: ਮਾਲੇਰਕੋਟਲਾ ਦੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਅੱਜ ਸ਼ਹਿਰ...








