Home Tags Malerkotla News

Tag: Malerkotla News

ਇੱਟਾਂ ਲਈ 20% ਪਰਾਲ਼ੀ ਬਾਲਣ ਲਾਜ਼ਮੀ: ਪ੍ਰਦੂਸ਼ਣ ਬੋਰਡ

0
ਮਾਲੇਰਕੋਟਲਾ  17 ਜੂਨ 2025 Aj Di Awaaj Punjab Desk :  ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਸਰਕਾਰ ਵੱਲੋਂ ਪਹਿਲਾ ਹੀ ਨੋਟੀਫ਼ਿਕੇਸ਼ਨ ਜਾਰੀ...

ਡਿਪਟੀ ਕਮਿਸ਼ਨਰ ਨੇ ਸਮਾਜਿਕ ਸੁਰੱਖਿਆ ਤੇ ਇਸਤਰੀ-ਬਾਲ ਵਿਕਾਸ ਸਕੀਮਾਂ ਦਾ ਲਿਆ ਜਾਇਜ਼ਾ

0
 ਮਾਲੇਰਕੋਟਲਾ 03 ਜੂਨ 2025 Aj Di Awaaj Punjab Desk : ਜ਼ਿਲ੍ਹਾ ਪ੍ਰਸਾਸ਼ਨ ਜ਼ਿਲ੍ਹੇ ਦੇ ਲੋੜਵੰਦ ਲੋਕਾਂ ਤੱਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਨੂੰ ਯਕੀਨੀ ਬਣਾਉਣ...

ਖੇਤੀਬਾੜੀ ਖੋਜ ਵਿਗਿਆਨ ਟੀਮ ਵੱਲੋਂ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਜਾਗਰੂਕਤਾ ਕੈਂਪ ਦਾ ਆਯੋਜਨ

0
ਮਾਲੇਰਕੋਟਲਾ 31 ਮਈ 2025 Aj DI Awaaj                     ਭਾਰਤ ਸਰਕਾਰ ਵੱਲੋਂ 29 ਮਈ ਤੋਂ 12 ਜੂਨ 2025 ਤੱਕ ਚਲਾਏ ਜਾਣ ਵਾਲੇ ਵਿਕਸਿਤ ਕ੍ਰਿਸ਼ੀ ਸੰਕਲਪ...

“ਅੰਗ ਦਾਨ ਜਾਗਰੂਕਤਾ ਵਾਕਾਥੌਨ” ਦਾ ਮਾਲੇਰਕੋਟਲਾ ਵਿਖੇ ਆਯੋਜਨ

0
ਮਾਲੇਰਕੋਟਲਾ, 29 ਮਈ 2025 Aj Di Awaaj                 ਅੰਗ ਦਾਨ ਵਰਗੇ ਪਵਿੱਤਰ ਕਾਰਜ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਅਤੇ ਇਕਾਈ ਹਸਪਤਾਲ, ਲੁਧਿਆਣਾ ਦੇ ਸਹਿਯੋਗ ਨਾਲ "ਅੰਗ ਦਾਨ ਜਾਗਰੂਕਤਾ ਵਾਕਾਥੌਨ" ਆਯੋਜਿਤ ਕੀਤੀ ਗਈ। ਇਸ ਵਾਕਾਥੌਨ ਨੂੰ ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਐਸ.ਐਸ.ਪੀ. ਗਗਨ ਅਜੀਤ ਸਿੰਘ,ਐਸ.ਡੀ.ਐਮ.ਮਾਲੇਰਕੋਟਲਾ ਗੁਰਮੀਤ ਕੁਮਾਰ ਬਾਂਸਲ , ਚੇਅਰਮੈਨ ਮਾਰਕੀਟ ਕਮੇਟੀ ਜਾਫ਼ਰੀ ਅਲੀ, ਪ੍ਰਧਾਨ ਸੰਗਰੂਰ/ਮਾਲੇਰਕੋਟਲਾ ਡਿਸਟ੍ਰਿਕਟ ਇੰਡਸ੍ਟ੍ਰਿਯਲ ਚੈਂਬਰ...

ਖੇਤੀਬਾੜੀ ਵਿਭਾਗ ਦੀ ਟੀਮ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨ ਦੇ ਖੇਤ ਵਿਚ ਪੁੱਜੀ

0
ਅਹਿਮਦਗੜ੍ਹ/ਮਾਲੇਰਕੋਟਲਾ 28 ਮਈ 2025 Aj Di Awaaj ਡਿਪਟੀ ਕਮਿਸ਼ਨਰ ਮਲੇਰਕੋਟਲਾ ਵਿਰਾਜ ਐਸ ਤਿੜਕੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਮੁੱਖ ਖੇਤੀਬਾੜੀ ਅਫਸਰ ਮਾਲੇਰਕੋਟਲਾ ਧਰਮਿੰਦਰਜੀਤ ਸਿੰਘ ਦੀ...

ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖਤਮ ਕਰਨ ਲਈ ਹਰ ਇੱਕ ਦਾ ਸਾਥ ਜਰੂਰੀ -ਡਾ....

0
ਮਾਲੇਰਕੋਟਲਾ, 27 ਮਈ 2025 Aj DI Awaaj ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ...

ਨਸ਼ਾ ਮੁਕਤੀ ਯਾਤਰਾ-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ਿਆਂ ਸਬੰਧੀ ਜਾਗਰੂਕਤਾ ਲਈ...

0
ਸ੍ਰੀ ਮੁਕਤਸਰ ਸਾਹਿਬ/ਮਲੋਟ/ਗਿੱਦੜਬਾਹਾ/ਲੰਬੀ 23/05/2025 Aj DI Awaaj ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਹਰ ਇੱਕ ਪਿੰਡ ਅਤੇ ਸ਼ਹਿਰੀ ਖੇਤਰ ਨੂੰ ਨਸ਼ਾ ਮੁਕਤ ਕਰਨ...

ਨਸ਼ਾ ਮੁਕਤੀ ਯਾਤਰਾ ਵੱਲੋਂ ਹਲਕਾ ਮਾਲੇਰਕੋਟਲਾ ਦੇ ਪਿੰਡ ਬਾਪਲਾ ਪੁੱਜਕੇ ਘਰ ਘਰ ਦਿੱਤੀ ਦਸਤਕ

0
ਸੰਦੋੜ/ਮਾਲੇਰਕੋਟਲਾ 23 ਮਈ 2025 AJ DI Awaaj ਨਸ਼ਾ ਮੁਕਤੀ ਯਾਤਰਾ ਦੌਰਾਨ ਮਾਲੇਰਕੋਟਲਾ ਹਲਕੇ ਦੇ ਬਾਪਲਾ ਵਿਖੇ ਨਸ਼ਿਆਂ ਵਿਰੁੱਧ ਹੋਕਾ ਦਿੱਤਾ ਗਿਆ। ਪਿਛਲੇ ਦਿਨੀਂ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਦੀ ਅਗਵਾਈ ਵਿੱਚ ਪਿੰਡ ਬਾਪਲਾ ਵਿਖੇ ਪੁਜੀ ਨਸ਼ਾ ਮੁਕਤੀ ਯਾਤਰਾ ਦੌਰਾਨ  ਇੱਕ ਨਸ਼ਾ ਛੱਡਣ ਵਾਲੇ ਹੀਰੋ ਨੌਜਵਾਨ ਨੇ ਆਪਣੀ ਵਿਥਿਆ ਬਿਆਨੀ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਸਮਾਜ ਦੇ ਅਸਲ ਹੀਰੋ ਬਨਣ ਲਈ ਪ੍ਰੇਰਿਤ ਕੀਤਾ ਤੇ ਕਿਹਾ, "ਨਸ਼ਾ ਛੱਡਣ ਦੀ ਤਾਕਤ ਸਰੀਰਕ ਸਮਰੱਥਾ ਤੋਂ ਨਹੀਂ ਆਉਂਦੀ, ਇਹ ਇੱਕ ਅਦੁੱਤੀ ਇੱਛਾ ਸ਼ਕਤੀ ਤੋਂ ਆਉਂਦੀ ਹੈ" ਦਿੜ੍ਰ ਇੱਛਾ ਸਕਤੀ ਨਾਲ ਨਸ਼ਿਆਂ ਦੇ ਮਕੜ ਜਾਲ ਵਿੱਚੋਂ ਨਿਕਲਿਆ ਜਾ ਸਕਦਾ ਹੈ। ਉਨ੍ਹਾਂ ਐਸ.ਐਚ.ਓ ਸੰਦੋੜ ਗਗਨ ਦੀਪ ਸਿੰਘ ਦਾ ਧੰਨਵਾਦ ਕਰਦਿਆ ਕਿਹਾ ਕਿ ” ਸਭ ਤੋਂ ਔਖੀਆਂ ਗੱਲਾਂ ਵਿੱਚੋਂ ਇੱਕ ਇਹ ਸਿੱਖਣਾ ਸੀ, ਕਿ ਮੈਂ ਠੀਕ ਹੋਣ ਦੇ ਯੋਗ ਹਾਂ " । ਇਸ ਗੱਲ ਦਾ ਭਰੋਸਾ ਐਸ.ਐਚ.ਓ ਨੇ ਦਿੱਤਾ ਤੇ ਮੇਰੀ ਜਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ । ਅੱਜ ਮੈ ਆਪਣੇ ਅਤੇ ਆਪਣੇ ਪਰਿਵਾਰ ਦੀ ਦੇਖ ਰੇਖ ਕਰ ਰਿਹਾ ਹਾਂ। ਨਸ਼ਾ ਛੱਡ ਕੇ ਆਪਣੀ ਜ਼ਿੰਦਗੀ ਸਵਾਰਨ ਵਾਲੇ ਨੌਜਵਾਨ ਨੇ ਆਪਣਾ ਜੀਵਨ ਅਨੁਭਵ ਸਾਂਝਾ ਕਰਕੇ ਹੋਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ। ਉਸ ਨੇ ਦੱਸਿਆ ਕਿ ਕਿਵੇਂ ਨਸ਼ੇ ਨੇ ਉਸਦੀ ਜ਼ਿੰਦਗੀ ਨੂੰ ਤਬਾਹੀ ਦੇ ਕਿਨਾਰੇ ਲਾ ਦਿੱਤਾ ਸੀ, ਪਰ ਨਸ਼ਾ ਛੱਡ ਕੇ ਉਸ ਨੇ ਨਾ ਸਿਰਫ਼ ਆਪਣਾ ਆਪ ਬਚਾਇਆ, ਸਗੋਂ ਹੁਣ ਸਮਾਜ ਲਈ ਇਕ ਰੋਲ ਮਾਡਲ ਵੀ ਬਣ ਗਿਆ ਹੈ। ਉਸ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ, “ਨਸ਼ਿਆਂ ਦੇ ਨਜ਼ਦੀਕ ਨਾ ਜਾਓ, ਅਸਲੀ ਹੀਰੋ ਉਹੀ ਹੈ ਜੋ ਨਸ਼ਿਆਂ ਤੋਂ ਦੂਰ ਰਹਿੰਦਾ ਹੈ।”                 ਵਿਧਾਇਕ ਮਾਲੇਰਕੋਟਲਾ...

ਵਧ ਰਹੇ ਤਾਪਮਾਨ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਜਨਤਾ ਲਈ ਜਾਰੀ ਕੀਤਾ ਗਿਆ...

0
ਮਾਲੇਰਕੋਟਲਾ, 22 ਮਈ 2025AJ Di Awaaj ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਵੱਧ ਰਹੇ ਤਾਪਮਾਨ ਨੇ ਸਿਹਤ ਨਾਲ ਸਬੰਧਤ ਚਿੰਤਾਵਾਂ ਨੂੰ ਵਧਾ ਦਿੱਤਿਆ ਹਨ। ਸਿਹਤ...

ਮੁਫ਼ਤ ਮੈਗਾ ਮੈਡੀਕਲ ਚੈਂਕਅਪ ਕੈਂਪ “ਮਾਲੇਰਕੋਟਲਾ ਕਲੱਬ” ਵਿਖੇ 25 ਮਈ ਨੂੰ

0
ਮਾਲੇਰਕੋਟਲਾ, 20 ਮਈ 2025 Aj Di Awaaj                ਜਿਲ੍ਹਾ ਨਿਵਾਸੀਆਂ ਦੀ ਸਿਹਤ ਸੰਭਾਲ ਵੱਲ ਇਕ ਹੋਰ ਕਦਮ ਚੁੱਕਦੇ ਹੋਏ, "ਮਾਲੇਰਕੋਟਲਾ ਕਲੱਬ" ਵਿਖੇ 25 ਮਈ ਦਿਨ ਐਤਵਾਰ ਨੂੰ ਇਕ ਵੱਡਾ ਮੈਗਾ ਮੈਡੀਕਲ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੈਡੀਕਲ ਕੈਂਪ ਵਿੱਚ ਖਾਸ ਤੌਰ 'ਤੇ ਗੁਰਦੇ, ਪੀਤੇ, ਹੱਡੀਆਂ, ਬੀ.ਪੀ., ਸ਼ੂਗਰ, ਥਾਈਰਾਇਡ, ਦਮਾਂ, ਅਧਰੰਗ, ਬੱਚਿਆਂ ਅਤੇ ਔਰਤਾਂ ਸੰਬੰਧੀ ਰੋਗਾਂ ਦੀ ਜਾਂਚ ਤੇ ਇਲਾਜ ਲਈ ਵਿਸ਼ੇਸ਼ ਮਾਹਰ ਡਾਕਟਰ ਮੌਜੂਦ ਰਹਿਣਗੇ ਜੋ ਕਿ ਲੋੜਵੰਦਾ ਦੀ ਮੁਫ਼ਤ ਜਾਂਚ ਕਰਨਗੇ ।                       ਇਹ ਮੈਗਾ ਕੈਂਪ ਖਾਸ ਤੌਰ 'ਤੇ ਲੋੜਵੰਦ ਲੋਕਾਂ ਲਈ ਆਯੋਜਿਤ ਕੀਤਾ ਗਿਆ ਹੈ ।  ਜਿਲ੍ਹਾ ਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸੰਖਿਆ ਵਿੱਚ ਆ ਕੇ ਇਸ ਕੈਂਪ ਦਾ ਲਾਹਾ ਲੈਣ ਅਤੇ ਆਪਣੀ ਸਿਹਤ ਦੀ ਜਾਂਚ ਕਰਵਾਉਣ। ਇਸ ਕੈਂਪ ਵਿੱਚ ਮੈਂਸ ਪ੍ਰੋਫਾਈਲ ਹਸਪਤਾਲ...

Latest News