Home Tags Faridkot news

Tag: Faridkot news

12 ਫਰਵਰੀ ਨੂੰ ਕੇਵਲ ਲੜਕਿਆਂ ਲਈ ਪਲੇਸਮੈਂਟ ਡਰਾਈਵ

0
ਫ਼ਰੀਦਕੋਟ, 11 ਫਰਵਰੀ 2026 AJ DI AwaajPunjab Desk :     ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੇ ਹੁਕਮਾਂ ਅਨੁਸਾਰ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ...

ਵਿਧਾਇਕ ਸੇਖੋਂ ਵੱਲੋਂ 15.72 ਕਰੋੜ ਦੀ ਲਾਗਤ ਨਾਲ ਸੜਕ ਮੁਰੰਮਤ ਕੰਮ ਕੱਲ੍ਹ ਤੋਂ ਸ਼ੁਰੂ

0
ਫਰੀਦਕੋਟ 11 ਫਰਵਰੀ 2026 AJ DI Awaaj Punjab Desk :  ਹਲਕਾ ਫ਼ਰੀਦਕੋਟ ਦੇ ਵਾਸੀਆਂ ਲਈ ਵਿਕਾਸ ਦੀ ਦਿਸ਼ਾ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਦੇ ਹੋਏ...

ਐਨ.ਆਈ.ਸੀ ਵੱਲੋਂ ਸੇਫ਼ਰ ਇੰਟਰਨੈਟ ਡੇ ਮਨਾਇਆ

0
ਫਰੀਦਕੋਟ 10 ਫਰਵਰੀ 2026 AJ DI AwaajPunjab Desk :  ਸੇਫ਼ਰ ਇੰਟਰਨੈਟ ਡੇ 2026 ਦੇ ਮੌਕੇ  ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ...

ਸਿਹਤ ਕਾਰਡ ਬਣਾਉਣ ਫੇਜ-2 ਤਹਿਤ ਪਿੰਡਾਂ ਵਿੱਚ ਲੱਗਣਗੇ ਵਿਸ਼ੇਸ਼ ਕੈਂਪ

0
ਫਰੀਦਕੋਟ 5 ਫਰਵਰੀ 2026 AJ DI Awaaj Punjab Desk :   ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਲਾਭਪਾਤਰੀ ਨੂੰ ਇਸ ਯੋਜਨਾ ਦਾ ਲਾਭ ਦੇਣ ਲਈ ਪਿੰਡਾਂ...

ਸਿਵਲ ਹਸਪਤਾਲ ਫ਼ਰੀਦਕੋਟ ਵਿਖੇ ਸੈਨੀਟੇਸ਼ਨ ਸਹੂਲਤਾਂ ਲਈ 28.65 ਲੱਖ

0
ਫ਼ਰੀਦਕੋਟ 2 ਫਰਵਰੀ 2026 AJ DI Awaaj Punjab Desk : ਵਿਧਾਇਕ ਸ.ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਅਧੀਨ ਸਿਵਲ ਹਸਪਤਾਲ...

ਟਹਿਣਾ ਤੋਂ ਸੰਧਵਾਂ ਤੱਕ ਸੜਕ ਅਪਗ੍ਰੇਡੇਸ਼ਨ ਦਾ ਕੰਮ ਜਲਦ ਸ਼ੁਰੂ

0
ਫ਼ਰੀਦਕੋਟ, 31 ਜਨਵਰੀ 2026 AJ DI AwaajPunjab Desk :  ਹਲਕਾ ਫ਼ਰੀਦਕੋਟ ਦੇ ਲੋਕਾਂ ਲਈ ਇੱਕ ਵੱਡੇ ਵਿਕਾਸ ਪ੍ਰਾਜੈਕਟ ਦੀ ਜਾਣਕਾਰੀ  ਸਾਂਝੀ ਕਰਦਿਆਂ ਫ਼ਰੀਦਕੋਟ ਦੇ ...

ਫ਼ਰੀਦਕੋਟ ਦਾ ਸਰਬਪੱਖੀ ਵਿਕਾਸ ਹੀ ਮੁੱਖ ਤਰਜੀਹ

0
ਫ਼ਰੀਦਕੋਟ 30 ਜਨਵਰੀ 2026 AJ DI Awaaj Punjab Desk : ਹਲਕਾ ਫ਼ਰੀਦਕੋਟ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਇਕ...

ਬਲੀਦਾਨ ਦਿਵਸ ‘ਤੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਦੋ ਮਿੰਟ ਦਾ ਮੌਨ

0
ਫ਼ਰੀਦਕੋਟ 30 ਜਨਵਰੀ  2026 AJ DI Awaaj Punjab Desk :   ਅੱਜ ਬਲੀਦਾਨ ਦਿਵਸ ਮੌਕੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਦੇਸ਼-ਕੌਮ ਲਈ ਵਾਰਨ ਵਾਲੇ ਸ਼ਹੀਦਾਂ ਨੂੰ...

ਦੁੱਧ ਵਿੱਚ ਮਿਲਾਵਟ ਰੋਕਣ ਲਈ ਸਪੀਕਰ ਦੀ ਮੀਟਿੰਗ

0
ਫਰੀਦਕੋਟ 29 ਜਨਵਰੀ 2026 AJ DI Awaaj Punjab Desk :  ਜਿਲ੍ਹੇ ਵਿੱਚ ਖਾਸਕਰ ਕੋਟਕਪੂਰਾ ਹਲਕੇ ਵਿੱਚ ਦੁੱਧ ਅਤੇ ਦੁੱਧ ਤੋਂ ਬਣਨ ਵਾਲੀਆਂ ਚੀਜਾਂ ਵਿੱਚ ਮਿਲਾਵਟਖੋਰੀ...

ਦੁੱਧ ਅਤੇ ਦੁੱਧ ਤੋਂ ਬਨਣ ਵਾਲੇ ਪਦਾਰਥਾਂ ਵਿੱਚ ਮਿਲਾਵਟ ਖਿਲਾਫ ਸਖ਼ਤ ਕਦਮ ਚੁੱਕੇ

0
ਫਰੀਦਕੋਟ 19 ਜਨਵਰੀ 2026 AJ DI Awaaj Punjab Desk :  ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਦੁੱਧ ਵਿੱਚ ਵੱਧ...

Latest News