ਹਰਿਆਣਾ 18 July 2025 AJ DI Awaaj
Haryana Desk : ਜੀਂਦ ਜ਼ਿਲ੍ਹੇ ਵਿੱਚ ਪਿੰਡ ਚਾਬਰੀ ਦੇ ਸਰਪੰਚ ਦੀ ਗੋ*ਲੀਆਂ ਮਾ*ਰ ਕੇ ਹੱ*ਤਿਆ ਕਰ ਦਿੱਤੀ ਗਈ। ਇਹ ਦਿਲ ਦਹਿਲਾ ਦੇਣ ਵਾਲਾ ਵਾਕਿਆ ਉਸ ਸਮੇਂ ਵਾਪਰਿਆ ਜਦੋਂ ਸਰਪੰਚ ਦੇਰ ਰਾਤ ਜੀਂਦ ਤੋਂ ਆਪਣੇ ਘਰ ਵਾਪਸ ਜਾ ਰਿਹਾ ਸੀ।
ਰਸਤੇ ਵਿੱਚ ਅਣਪਛਾਤੇ ਬਦਮਾਸ਼ਾਂ ਨਾਲ ਕਿਸੇ ਗੱਲ ਨੂੰ ਲੈ ਕੇ ਬ*ਹਿਸ ਹੋ ਗਈ। ਬ*ਹਿਸ ਦੌਰਾਨ ਧੱ*ਕਾ-ਮੁੱ*ਕੀ ਹੋਈ ਅਤੇ ਬਦ*ਮਾ*ਸ਼ਾਂ ਨੇ ਸਰਪੰਚ ਦੀ ਲਾਇਸੈਂਸੀ ਪਿ*ਸ*ਤੌਲ ਖੋ*ਹ ਲਈ। ਉਸੇ ਪਿਸ*ਤੌ*ਲ ਨਾਲ ਉਨ੍ਹਾਂ ਨੇ ਸਰਪੰਚ ਉੱਤੇ ਗੋ*ਲੀ*ਆਂ ਚਲਾਈਆਂ, ਜਿਸ ਨਾਲ ਮੌਕੇ ‘ਤੇ ਹੀ ਉਸਦੀ ਮੌ*ਤ ਹੋ ਗਈ।
ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਵਿੱਚ ਜੁਟ ਗਈ ਹੈ। ਹਾਲਾਂਕਿ ਹੱਤਿ*ਆਕਾ*ਰੀਆਂ ਦੀ ਪਛਾਣ ਨਹੀਂ ਹੋ ਸਕੀ, ਪਰ ਕਹਿੰਦੇ ਹਨ ਕਿ ਹਮ*ਲਾਵ*ਰ ਸਰਪੰਚ ਦੀ ਗਤੀਵਿਧੀਆਂ ਜਾਂ ਰੁਟ ਦੀ ਪੂਰੀ ਜਾਣਕਾਰੀ ਰੱਖਦੇ ਸਨ। ਪੁਲਿਸ ਵੱਲੋਂ ਮਾਮਲੇ ਦੀ ਤਫ਼*ਤੀ*ਸ਼ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਤਲਾ*ਸ਼ ਜਾਰੀ ਹੈ।
