30October 2025 Aj Di Awaaj
Sports Desk ਹੁਣ 29 ਸਾਲਾ ਸ਼੍ਰੇਯਸ ਅਈਅਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਲਗਾਤਾਰ ਸੁਧਾਰ ਮਹਿਸੂਸ ਕਰ ਰਹੇ ਹਨ।
ਭਾਰਤ ਦੇ ਵਨਡੇ ਉਪ-ਕਪਤਾਨ ਸ਼੍ਰੇਯਸ ਅਈਅਰ ਨੇ ਆਪਣੀ ਸੱਟ ਬਾਰੇ ਸਕਾਰਾਤਮਕ ਜਾਣਕਾਰੀ ਦਿੱਤੀ ਹੈ। ਸਿਡਨੀ ਵਿੱਚ ਆਸਟ੍ਰੇਲੀਆ ਵਿਰੁੱਧ ਤੀਜੇ ਵਨਡੇ ਮੈਚ ਦੌਰਾਨ ਉਨ੍ਹਾਂ ਨੂੰ ਪੱਸਲੀਆਂ ‘ਚ ਗੰਭੀਰ ਸੱਟ ਲੱਗੀ ਸੀ। ਅੰਦਰੂਨੀ ਖੂਨ ਵਹਿਣ ਅਤੇ spleen laceration ਕਾਰਨ ਉਨ੍ਹਾਂ ਨੂੰ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ ਸੀ।














