16/05/2025 AJ Di Awaaj
ਮੀਡੀਆ ਕਵਰੇਜ਼ ਲਈ ਸੱਦਾ
ਬੇਨਤੀ ਹੈ ਕਿ ਮਿਤੀ 16 ਮਈ 2025 ਤੋਂ ਜ਼ਿਲ੍ਹਾ ਤਰਨ ਤਾਰਨ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਗਲੇ ਪੜਾਅ ਵਿੱਚ ਪਿੰਡ ਪੱਧਰ ਅਤੇ ਵਾਰਡ ਪੱਧਰ `ਤੇ ਰੱਖਿਆ ਕਮੇਟੀਆਂ ਰਾਹੀਂ ਵਿਸ਼ਾਲ ਨਸ਼ਾ ਮੁਕਤੀ ਯਾਤਰਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ , ਜਿੰਨ੍ਹਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ ਜੀ
ਹਲਕਾ ਤਰਨ ਤਾਰਨ
(1) ਮੁਰਾਦਪੁਰ ਕਲਾਂ ਸ਼ਾਮ 04.00 ਵਜੇ
(2) ਮੁਰਾਦਪੁਰ ਖੁਰਦ ਸ਼ਾਮ 05.00 ਵਜੇ
(3) ਮੱਲ੍ਹੀਆ ਸ਼ਾਮ 06.00 ਵਜੇ
ਇਨ੍ਹਾਂ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਹਲਕਾ ਵਿਧਾਇਕ ਤਰਨ ਤਾਰਨ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਕੀਤੀ ਜਾਵੇਗੀ।
ਹਲਕਾ ਖਡੂਰ ਸਾਹਿਬ
(1) ਪਿੰਡ ਕੋਟ ਧਰਮ ਚੰਦ ਖੁਰਦ ਸ਼ਾਮ 04.00 ਵਜੇ,
(2) ਪਿੰਡ ਬਾਕੀਪੁਰ ਸ਼ਾਮ 05.00 ਵਜੇ
(3) ਪਿੰਡ ਜਰਮਸਤਪੁਰ ਸ਼ਾਮ 06.00 ਵਜੇ ਇਨ੍ਹਾਂ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਹਲਕਾ ਵਿਧਾਇਕ ਖਡੂਰ ਸਾਹਿਬ ਸ਼੍ਰੀ ਮਨਜਿੰਦਰ ਸਿੰਘ ਲਾਲਪੂਰਾ ਵੱਲੋਂ ਕੀਤੀ ਜਾਵੇਗੀ।
ਹਲਕਾ ਖੇਮਕਰਨ
(1) ਪਿੰਡ ਬੈਂਕਾ ਸ਼ਾਮ 04.00 ਵਜੇ,
(2) ਪਿੰਡ ਸੁੱਗਾ ਸ਼ਾਮ 05.00 ਵਜੇ
(3) ਪਿੰਡ ਲਾਖਣਾ ਸ਼ਾਮ 06.00 ਵਜੇ
ਇਨ੍ਹਾਂ ਨਸ਼ਾ ਮੁਕਤੀ ਯਾਤਰਾਵਾਂ ਦੀ ਅਗਵਾਈ ਹਲਕਾ ਵਿਧਾਇਕ ਖੇਮਕਰਨ ਸ਼੍ਰੀ ਸਰਵਣ ਸਿੰਘ ਧੁੰਨ ਵੱਲੋਂ ਕੀਤੀ ਜਾਵੇਗੀ।
ਕਿਰਪਾ ਕਰਕੇ ਮੀਡੀਆ ਕਵਰੇਜ ਕਰਨ ਦੀ ਖੇਚਲ ਕਰਨੀ ਜੀ।
ਸਤਿਕਾਰ ਸਹਿਤ
ਜ਼ਿਲਾ ਲੋਕ ਸੰਪਰਕ ਅਫਸਰ
ਤਰਨ ਤਾਰਨ
